ਕਾਲੀਵੇਲੀ ਝੀਲ
ਦਿੱਖ
Kaliveli Lake | |
---|---|
ਸਥਿਤੀ | Viluppuram District, Tamil Nadu |
ਗੁਣਕ | 12°07′11″N 79°51′28″E / 12.119728°N 79.857683°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | India |
ਕਾਲੀਵੇਲੀ ਝੀਲ, ਜਾਂ ਕਾਲੀਵੇਲੀ ਲਗੂਨ, ਪੂਰਬੀ ਦੱਖਣੀ ਭਾਰਤ ਵਿੱਚ, ਤਾਮਿਲਨਾਡੂ ਰਾਜ ਦੇ ਵਿਲੁਪੁਰਮ ਜ਼ਿਲ੍ਹੇ ਵਿੱਚ ਇੱਕ ਤੱਟਵਰਤੀ ਲਗੂਨ ਅਤੇ ਝੀਲ ਹੈ।
ਕਾਲੀਵੇਲੀ ਝੀਲ ਬੰਗਾਲ ਦੀ ਖਾੜੀ ਦੇ ਨੇੜੇ ਕੋਰੋਮੰਡਲ ਤੱਟ 'ਤੇ ਹੈ। ਇਹ ਝੀਲ ਲਗਭਗ 16 kilometres (9.9 mi) ਪਾਂਡੀਚੇਰੀ ਸ਼ਹਿਰ ਦੇ ਉੱਤਰ ਵਾਲੇ ਪਾਸੇ ਵੱਲ, ਅਤੇ 10 kilometres (6.2 mi) ਔਰੋਵਿਲ ਦੇ ਉੱਤਰ ਵੱਲ ਪੈਂਦੀ ਹੈ ।
ਇਤਿਹਾਸ
[ਸੋਧੋ]ਬਸਤੀਵਾਦ ਦੇ ਸਮੇਂ ਦੇ ਅੱਲਮਪਰਵਾ ਕਿਲੇ ਦੇ ਖੰਡਰ, ਕੋਰੋਮੰਡਲ ਤੱਟ 'ਤੇ, ਕਾਲੀਵੇਲੀ ਲਗੂਨ ਦੇ ਉੱਤਰੀ ਚੈਨਲ ਦੇ ਪ੍ਰਵੇਸ਼ ਦੁਆਰ 'ਤੇ ਹਨ।