ਕਾਲੀ ਕਾਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲੀ ਕਾਕਸ
Calli Cox adjust.jpg
15 ਜੁਲਾਈ, 2001 ਕਾਕਸ ਇਰੋਟਿਕਾ ਲਾਸ ਐਂਜਲਸ ਦੌਰਾਨ
ਜਨਮਕ੍ਰਿਸਟੀ ਜੋ ਗੁਲੇੱਟ[1]
(1977-02-26) ਫਰਵਰੀ 26, 1977 (ਉਮਰ 44)[2]
ਰੋਬਿਨਸਨ, ਇਲਿਨੋਇਸ, U.S.[2]
ਹੋਰ ਨਾਂਮਮਿਸਿਜ਼. ਸੀ. ਫ੍ਰੇਡੀ, ਕਾਲੀ ਕਾਕਸ, ਕਾਲੀ ਕਾਕਸ ਅਤੇ ਕਾਲੀ[2]
No. of adult films172 (per IAFD)[2]

ਕਾਲੀ ਕਾਕਸ (ਜਨਮ ਕ੍ਰਿਸਟੀ ਜੋ ਗੁਲੇੱਟ; ਫਰਵਰੀ 26, 1977) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਸ਼ੁਰੂਆਤੀ ਜੀਵਨ[ਸੋਧੋ]

1999 ਵਿੱਚ, ਕਾਕਸ ਨੇ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰਬੀ ਇਲੀਨੋਇਸ ਯੂਨੀਵਰਸਿਟੀ ਤੋਂ ਬੈਚਲਰ ਆਫ਼ ਸਾਇੰਸ ਵਿੱਚ ਪ੍ਰਾਪਤ ਕੀਤੀ ਅਤੇ ਇਸੇ ਸਾਲ ਪੜ੍ਹਾਉਣਾ ਵੀ ਸ਼ੁਰੂ ਕੀਤਾ।[3][4][5] ਇਹ ਇੱਕ ਸਾਲ ਲਈ ਸਿਗਮਾ ਸਿਗਮਾ ਸਿਗਮਾ ਦੀ ਔਰਤ ਸਭਾ ਦੀ ਮੈਂਬਰ ਸੀ ਅਤੇ ਉਸਨੂੰ ਆਪਣੇ ਪੋਸਟਰ ਤੇ ਤਿੰਨ ਸਿਗਮਿਆਂ 'ਤੇ  ਇੱਕ ਟੈਟੂ ਮਿਲਿਆ। ਇਹ ਇਫ਼ਇੰਘਮ ਜੂਨੀਅਰ ਸਕੂਲ ਵਿੱਚ ਇੱਕ ਅਧਿਆਪਕ ਸੀ, ਅਤੇ ਅਰਬਨਾ ਹਾਈ ਸਕੂਲ ਵਿੱਚ ਇੱਕ ਬਦਲ ਅਧਿਆਪਕ ਸੀ, ਇਸਨੇ ਹਰ ਸਕੂਲ ਵਿੱਚ ਇੱਕ ਸਾਲ ਲਈ ਕੰਮ ਕੀਤਾ। ਇਸਨੇ ਅਠਵੀਂ ਗਰੇਡ ਅੰਗਰੇਜ਼ੀ ਅਤੇ ਪੜ੍ਹਨਾਂ ਸਿਖਾਇਆ।[6][7][8]

ਕੈਰੀਅਰ[ਸੋਧੋ]

ਕਾਕਸ ਦਿਨ ਦੌਰਾਨ ਬਤੌਰ ਅਧਿਆਪਿਕਾ ਕੰਮ ਕਰਦੀ ਸੀ ਅਤੇ ਅਡਲਟ ਫ਼ਿਲਮਾਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਰਾਤ ਨੂੰ ਬਤੌਰ ਸਟਰਿਪਰ ਕੰਮ ਕਰਦੀ ਸੀ।[9] ਫ਼ਰਵਰੀ 2011 ਵਿੱਚ,ਲਾਸ ਐਂਜਲਸ ਵਿੱਚ ਜਾਣ ਤੋਂ ਬਾਅਦ ਇਸਨੇ ਬਾਲਗ ਫ਼ਿਲਮ ਉਦਯੋਗ ਵਿੱਚ ਪ੍ਰਵੇਸ਼ ਕੀਤਾ। ਇਸਦੇ ਪਹਿਲੇ ਸੀਨ ਬੇੱਲਾਡੋਨਾ ਅਤੇ ਮਿਸਟਰ ਮਾਰਕਸ ਨਾਲ ਓਰਲ ਕੰਜਮਪਸ਼ਨ 4 ਐਨਾਬੋਲਿਕ ਵੀਡੀਓ ਲਈ ਸੀ।[10]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਸਮਾਰੋਹ ਨਤੀਜਾ ਸ਼੍ਰੇਣੀ ਫਿਲਮ
2002 ਏਵੀਐਨ ਪੁਰਸਕਾਰ[11] ਨਾਮਜ਼ਦ ਵਧੀਆ ਨਿਊ ਸਟਾਰ N/A
ਨਾਮਜ਼ਦ ਵਧੀਆ ਗਰੁੱਪ ਸੈਕਸ ਸੀਨ - ਵੀਡੀਓ (ਸਾਮੰਥਾ ਸਟਾਇਲ ਅਤੇ  ਲੇਕਸਿੰਗਟਨ ਸਟੀਲ) ਸਰਵਿਸ ਜਾਨਵਰ 2
ਨਾਮਜ਼ਦ ਵਧੀਆ ਗਰੁੱਪ ਸੈਕਸ ਸੀਨ - ਵੀਡੀਓ (ਰੇਨੀ ਲਾਰੁਏ, ਸ਼ੇ ਸਾਇਟਸ, ਏਂਜਲ, ਸਨਾ ਫ਼ੇ, ਨਿਕ ਮੈਨਿੰਗ, ਜੋਏਲ ਲਾਰੰਸ, ਪੈਟ ਮਿਨੇ & ਟੋਨੀ ਪਾਉਂਡਸ ਨਾਲ) X-ਦਰਜਾ 3 ਸ਼੍ਰਵਣ
ਨਾਮਜ਼ਦ ਵਧੀਆ ਗਰੁੱਪ ਸੈਕਸ ਸੀਨ - ਵੀਡੀਓ (ਨਾਲ ਲੋਲਾ & ਪੈਟ Myne) ਨੌਜਵਾਨ ਅਤੇ ਤੰਗ 2
ਨਾਇਟਮੂਵਸ ਪੁਰਸਕਾਰ[12] ਜੇਤੂ ਵਧੀਆ ਨਿਊ ਸਟਾਰ (ਸੰਪਾਦਕ ਦੀ ਪਸੰਦ) N/A
  ਐਕਸਆਰਸੀਓ ਪੁਰਸਕਾਰ[13] ਨਾਮਜ਼ਦ ਸਾਲਨਾ ਸਟਾਰ
N/A
ਨਾਮਜ਼ਦ ਵਧੀਆ ਥ੍ਰੀਵੇਅ ਸੈਕਸ ਸੀਨ (ਸਾਮੰਥਾ ਸਟਾਇਲ ਅਤੇ  ਲੇਕਸੀਇਂਗ ਸਟੀਲ) ਸਰਵਿਸ ਜਾਨਵਰ 2
2003   ਏਵੀਐਨ ਪੁਰਸਕਾਰ[14] ਨਾਮਜ਼ਦ ਸਲਾਨਾ ਔਰਤ ਪ੍ਰਫਾਮਰ
N/A
ਨਾਮਜ਼ਦ ਵਧੀਆ ਸੈਕਸ ਸੀਨ ਜੋੜੀ - ਵੀਡੀਓ (ਟੈਕਸ) ਸ਼ੇਨ ਦੇ ਸੰਸਾਰ 30

ਹਵਾਲੇ[ਸੋਧੋ]

 1. "Between the sheets: IU's hidden pornographic past". Archived from the original on 8 June 2014. 
 2. 2.0 2.1 2.2 2.3 Calli Cox ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 3. Ben Erwin (April 18, 2003). "From Panther to pornstar to public relations". The Daily Eastern News. Retrieved June 29, 2015. 
 4. Ms Christine & JC (November 5, 2002). "Calli Cox Interview". Adult Hollywood. Archived from the original on December 21, 2002. Retrieved June 28, 2015. 
 5. Robert Nelson (September 5, 2002). "Porn U". Phoenix New Times. Retrieved June 28, 2015. 
 6. "Calli Cox Interview". RogReviews. January 2002. Archived from the original on October 16, 2002. Retrieved June 28, 2015. 
 7. Heidi Pike-Johnson (November 21, 2001). "Best New Starlet Nominee Calli Cox: An AVNInsider.com Interview". AVN Insider. Archived from the original on February 12, 2004. Retrieved June 28, 2015. 
 8. "Calli Cox Interview". RogReviews. Archived from the original on July 14, 2003. Retrieved June 28, 2015. 
 9. Wolf. "Interview with the beautiful Calli Cox". Inside The Lair. Archived from the original on June 28, 2003. Retrieved June 28, 2015. 
 10. "Exclusive Interview: Calli Cox". Rock Confidential. November 19, 2002. Retrieved June 28, 2015. 
 11. Ben Marco (November 9, 2001). "2002 AVN Awards Show Nominations Announced". AVN. Archived from the original on December 4, 2001. Retrieved February 26, 2016. 
 12. "Past Winner History". NightMoves. Archived from the original on December 19, 2013. Retrieved June 28, 2015. 
 13. Wayne Hentai (March 8, 2002). "XRCO Nominations Announced". AVN. Archived from the original on September 23, 2002. Retrieved February 26, 2016. 
 14. Ben Marco (November 15, 2002). "2003 AVN Awards Show Nominations Announced". AVN. Archived from the original on December 8, 2002. Retrieved February 26, 2016. 

ਬਾਹਰੀ ਲਿੰਕ[ਸੋਧੋ]