ਸਮੱਗਰੀ 'ਤੇ ਜਾਓ

ਕਾਵਯਾਦਰਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਵਯਾਦਰਸ਼ ਅਲੰਕਾਰਸ਼ਾਸਤਰੀ ਦੰਡੀ ਦੁਆਰਾ ਰਚਿਤ ਸੰਸਕ੍ਰਿਤ ਕਾਵਿ ਨਾਲ ਸਬੰਧੀ ਪ੍ਰਸਿੱਧ ਗ੍ਰੰਥ ਹੈ।

ਜਾਣ-ਪਛਾਣ

[ਸੋਧੋ]

ਕਾਯਾਦਰਸ਼ ਦੇ ਪਹਿਲੇ ਛੇਦ ਵਿੱਚ ਕਾਵਿ ਦੇ ਤਿੰਨ ਭੇਦ ਕੀਤੇ ਗਏ ਹਨ - 1. ਗਦ (ਵਾਰਤਕ), ਪਦ (ਕਾਵਿ), ਮਿਸ਼ਰਤ।

ਦੂਜੇ ਛੇਦ ਵਿਚ ਅਲੰਕਾਰ ਦੀ ਪਰਿਭਾਸ਼ਾ,  ਲੱਛਣ ਅਤੇ ਉਦੇਸ਼ ਦੇਣ ਉਪਰੰਤ ਉਪਮਾ, ਰੂਪਕ,ਦੀਪਕ, ਭਾਵ, ਵਿਭਾਵ, ਅਤਿਕਥਨੀ, ਉਦਾਤ, ਕ੍ਰਮ, ਰਸ, ਵਿਰੋਧ, ਨਿਦਰਸ਼ਨ ਆਦਿ 35 ਅਲੰਕਾਰਾਂ ਦਾ ਉਦਹਾਰਨ ਪੇਸ਼ ਕੀਤਾ ਗਿਆ ਹੈ।

ਤੀਜੇ ਛੇਦ ਵਿਚ 'ਯਮਕ' ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕੀਤਾ ਗਿਆ ਹੈ। ਨਾਲ ਹੀ ਚਿਤਰਕਾਵਿ, ਗੋਮੂਤ੍ਰੀਕਾ, ਅਰਧਭ੍ਰਮ ਆਦਿ ਦੇ ਲੱਛਣ ਅਤੇ ਉਦਹਾਰਨ ਦਿੱਤੇ ਗਏ ਹਨ। ਗ੍ਰੰਥ ਦੇ ਅੰਤ ਵਿੱਚ ਕਾਵਦਿਸ਼ਾਂ ਦੀ ਜਾਣ-ਪਛਾਣ ਹੈ

ਬਾਹਰੀ ਕੜੀਆਂ

[ਸੋਧੋ]