ਕਾਹਮਾ
ਦਿੱਖ
ਕਾਹਮਾ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਤਰਨਤਾਰਨ |
| ਬਲਾਕ | ਬੰਗਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਬੰਗਾ |
ਕਾਹਮਾ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬੰਗੇ ਤੋਂ ਤਕਰੀਬਨ 5 ਕਿਲਮੀਟਰ ਦੂਰੀ ਤੇ ਸਥਿਤ ਬੰਗਾ ਬਲਾਕ ਦਾ ਇੱਕ ਪਿੰਡ ਹੈ।[1] ਸੰਗੀਤ ਦੀ ਦੁਨੀਆ ਵਿੱਚ ਮਸ਼ਹੂਰ ਹੁਸਨ ਲਾਲ-ਭਗਤ ਰਾਮ ਭਰਾਵਾਂ ਦੀ ਜੋੜੀ ਇਸੇ ਪਿੰਡ ਤੋਂ ਸੀ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |