ਸਮੱਗਰੀ 'ਤੇ ਜਾਓ

ਕਿਮ ਕਿ-ਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਮ ਕਿ-ਹੀ
ਹਾਂਗੁਲ김기희
Revised RomanizationGim Gihui
McCune–Reischauerਕਿਮ ਕਿ-ਹੀ

ਕਿਮ ਕਿ-ਹੀ (ਜਨਮ 28 ਜਨਵਰੀ, 1953) ਇੱਕ ਦੱਖਣੀ ਕੋਰੀਆਈ ਪੈਰਾ ਓਲੰਪਿਕ ਤੀਰਅੰਦਾਜ਼ ਹੈ। ਉਸਨੇ ਬੀਜਿੰਗ ਵਿੱਚ 2008 ਦੇ ਪੈਰਾ ਓਲੰਪਿਕ ਵਿੱਚ ਮਹਿਲਾ ਦੀ ਟੀਮ ਰਿਕਰਵ ਆਯੋਜਨ ਵਿੱਚ ਚਾਂਦੀ ਦਾ ਤਮਗਾ ਜਿੱਤਿਆ।[1]

ਹਵਾਲੇ

[ਸੋਧੋ]
  1. "Beijing 2008 Paralympic Games Archery Women's Team Recurve open". www.paralympic.org. International Paralympic Committee. Retrieved 6 August 2014.