ਕਿਮ ਫੁੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਾਨ ਥੀ ਕਿਮ ਫੁੱਕ
OOnt
250px
ਜੂਨ 1972: ਕਿਮ ਫੁੱਕ, ਗਭੇ ਖੱਬੇ
ਜਨਮਫਾਨ ਥੀ ਕਿਮ ਫੁੱਕ
(1963-04-02) ਅਪ੍ਰੈਲ 2, 1963 (ਉਮਰ 58)
Trang Bang, South Vietnam
ਰਿਹਾਇਸ਼Ajax, Ontario
ਰਾਸ਼ਟਰੀਅਤਾCanadian
ਹੋਰ ਨਾਂਮKim Phúc
ਨਾਗਰਿਕਤਾCanadian
ਅਲਮਾ ਮਾਤਰUniversity of Havana, Cuba
ਪੇਸ਼ਾAuthor, UNESCO Goodwill Ambassador
ਪ੍ਰਸਿੱਧੀ Being "The Girl in the Picture" (Vietnam War)
ਸਾਥੀBui Huy Toan
ਬੱਚੇTwo
ਪੁਰਸਕਾਰOrder of Ontario

ਫਾਨ ਥੀ ਕਿਮ ਫੁੱਕ OOnt (ਵੀਅਤਨਾਮੀ ਉਚਾਰਨ: [faːŋ tʰɪ̂ˀ kim fúk͡p̚]; ਜਨਮ 2 ਅਪਰੈਲ 1963) ਇੱਕ ਵੀਤਨਾਮੀ-ਕੈਨੇਡੀਅਨ ਹੈ ਜਿਸ ਨੂੰ ਉਸ ਫੋਟੋ ਕਰਕੇ ਜਾਣਿਆ ਜਾਂਦਾ ਹੈ ਜਿਹੜੀ ਵੀਤਨਾਮੀ ਜੰਗ ਦੌਰਾਨ 8 ਜੂਨ 1972 ਨੂੰ ਲਈ ਗਈ ਸੀ। ਅਮਰੀਕਾ ਦੀ ਹਵਾਈ ਫੌਜ ਜਦੋਂ ਵੀਤਨਾਮ ਦੇ ਲੋਕਾਂ ਦੇ ਸੰਘਰਸ਼ ਨੂੰ ਕੁਚਲਣ ਲਈ ਨਾਪਾਮ ਬੰਬਾਂ ਰਾਹੀਂ ਅੱਗ ਵਰ੍ਹਾ ਰਹੀ ਸੀ ਤਾਂ ਇਹ ਵੀਤਨਾਮੀ ਬੱਚੀ ਕਿਮ ਫੁਕ -ਜਿਸਨੂੰ "ਨਾਪਾਮ ਕੁੜੀ" ਵਜੋਂ ਜਾਣਿਆ ਜਾਂਦਾ ਹੈ, ਦੀ ਇਹ ਫੋਟੋ ਸਾਮਰਾਜੀਆਂ ਦੀ ਹੈਵਾਨੀਅਤ ਦੇ ਪ੍ਰਤੀਕ ਵਜੋਂ ਦੁਨੀਆ ਭਰ ਵਿੱਚ ਅਖਬਾਰਾਂ ਅਤੇ ਰਿਸਾਲਿਆਂ ਦੇ ਪੰਨਿਆਂ ਤੇ ਛਾਈ ਰਹੀ। ਐਸੋਸੀਏਟਡ ਪ੍ਰੈਸ ਦੇ ਫੋਟੋਗ੍ਰਾਫਰ ਨਿੱਕ ਉਟ ਦੀ ਇਹ ਪੁਲਿਜ਼ਰ ਇਨਾਮ ਜੇਤੂ ਫੋਟੋ, ਵੀਤਨਾਮ ਦੀ ਜੰਗ ਦੇ ਖਿਲਾਫ ਦੁਨੀਆ ਭਰ ਦੇ ਲੋਕਾਂ ਦੇ ਰੋਸ ਲਈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਬਿੰਬ ਬਣ ਗਈ ਸੀ।[1] ਇਸ ਤਸਵੀਰ ਵਿੱਚ ਵੀਤਨਾਮੀ ਬੱਚੀ ਕਿਮ ਫੁਕ - ਜਿਸ ਦੀ ਚਮੜੀ ਨਾਪਾਮ ਬੰਬ ਦੇ ਹਮਲੇ ਨਾਲ ਸੜ ਰਹੀ ਹੈ, ਬਚਾਉ ਲਈ ਨਿਰਵਸਤਰ ਦੌੜ ਰਹੀ ਹੈ।

ਹਵਾਲੇ[ਸੋਧੋ]

  1. Associated Press (June 11, 1972). "Girl, 9, Survives Napalm Burns". New York Times. Retrieved 2014-08-18. Nine-year-old Phan Thi Kim-Phuc is recuperating in a Saigon children's hospital, the unintended victim of a misdirected napalm attack. ...