ਕਿਮ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਮ  
KimKipling.jpg
ਲੇਖਕਰੂਡਿਆਰਡ ਕਿਪਲਿੰਗ
ਚਿੱਤਰਕਾਰਐਚ. ਆਰ. ਮਿੱਲਰ
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਜਾਸੂਸੀ & ਪਿਕਾਰੇਸਕਿਊ ਨਾਵਲ,
ਪ੍ਰਕਾਸ਼ਕਮੈਕਕਲਿਉਰ ਮੈਗਜੀਨ (ਸੀਰੀਅਲ ਰੂਪ) & ਮੈਕਮਿਲਨ & ਕੰ. (ਇੱਕ ਜਿਲਦੀ)
ਪ੍ਰਕਾਸ਼ਨ ਮਾਧਿਅਮਪ੍ਰਿੰਟ (ਸੀਰੀਅਲ & ਹਾਰਡਕਵਰ)
ਪੰਨੇ368
236914

ਕਿਮ ਨੋਬਲ ਵਿਜੇਤਾ ਬ੍ਰਿਟਿਸ਼ ਲੇਖਕ, ਨਾਵਲਕਾਰ ਅਤੇ ਕਵੀ ਰੂਡਿਆਰਡ ਕਿਪਲਿੰਗ ਦਾ ਲਿਖਿਆ ਨਾਵਲ ਹੈ। ਪਹਿਲਾਂ ਇਹ ਮੈਕਕਲਿਉਰ ਮੈਗਜੀਨ ਵਿੱਚ ਦਸੰਬਰ 1900 ਤੋਂ ਅਕਤੂਬਰ 1901 ਤੱਕ ਸੀਰੀਅਲ ਰੂਪ ਵਿੱਚ ਅਤੇ ਕਾਸਲ'ਜ ਮੈਗਜ਼ੀਨ ਵਿੱਚ ਜਨਵਰੀ ਤੋਂ ਨਵੰਬਰ 1901 ਤੱਕ ਛਪਿਆ ਸੀ, ਅਤੇ ਪਹਿਲੀ ਵਾਰ ਕਿਤਾਬੀ ਰੂਪ ਵਿੱਚ ਮੈਕਮਿਲਨ ਐਂਡ ਕੰਪਨੀ ਲਿਮਟਿਡ ਨੇ ਅਕਤੂਬਰ1901 ਵਿੱਚ ਪ੍ਰਕਾਸ਼ਿਤ ਕੀਤਾ। ਕਹਾਣੀ ਦੀ ਪਿਠਭੂਮੀ ਕੇਦਰੀ ਏਸ਼ੀਆ ਵਿੱਚ ਰੂਸ ਤੇ ਬਰਤਾਨੀਆ ਵਿਚਕਾਰ ਚੱਲ ਰਹੀ ਕਸ਼ਮਕਸ਼ ਹੈ। ਇਹਦਾ ਸਮਾਂ 1881 ਵਿੱਚ ਸਮਾਪਤ ਹੋਈ ਦੂਜੀ ਅਫਗਾਨ ਜੰਗ ਤੋਂ ਬਾਅਦ ਦਾ, ਤੀਜੀ ਤੋਂ ਪਹਿਲਾਂ ਦਾ ਹੈ, ਸ਼ਾਇਦ 1893–98 ਦਾ ਅਰਸਾ।[1]

ਹਵਾਲੇ[ਸੋਧੋ]

  1. Ann Parry, "Recovering the Connection between Kim and Contemporary History", in Kipling, Rudyard, Kim (2002), p. 310.