ਕਿਰਤੀ
ਦਿੱਖ
ਕਿਰਤੀ ਨਾਮ ਦੇ ਰਸਾਲੇ ਦਾ ਜਨਵਰੀ 1926[1] ਦੇ ਸ਼ੁਰੁ ਹੋ ਜਾਣ ਦਾ ਇਸ਼ਤਿਹਾਰ ਸਾਰੇ ਪ੍ਰ੍ਮੁੱਖ ਅਖਬਾਰਾ ਵਿੱਚ ਦਿੱਤਾ ਗਿਆ। ਤੇ ਫਰਵਰੀ 1926 ਵਿੱਚ ਇਸ ਪਹਿਲਾ ਅੰਕ ਪ੍ਰਕਾਸਿਤ ਹੋਏਆ।ਉਸ ਸਮ੍ਹੇ ਇਸ ਦੇ ਮੋਢੀ ਤੇ ਕਰਤਾ ਧਰਤਾ ਭਾਈ ਸੰਤੋਖ ਸਿੰਘ ਧਰਦਿਓ ਸਨ। ਮਈ 1927 ਵਿੱਚ ਭਾਈ ਸਾਹਿਬ ਦੇ ਦੇਹਾਂਤ ਤੋ ਬਾਅਦ ਸੋਹਣ ਸਿੰਘ ਜੋਸ਼ ਨੇ ਇਸ ਦੀ ਸੰਪਾਦਕੀ ਕੀਤੀ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |