ਕਿਰਪਾਲ ਕਜ਼ਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਰਪਾਲ ਕਜ਼ਾਕ
ਕਿਰਪਾਲ ਕਜ਼ਾਕ
ਜਨਮਕਿਰਪਾਲ ਸਿੰਘ
(1943-01-15) 15 ਜਨਵਰੀ 1943 (ਉਮਰ 77)
ਭਾਰਤ
ਕਿੱਤਾਵਾਰਤਕਕਾਰ, ਕਹਾਣੀਕਾਰ
ਕਿਰਪਾਲ ਕਜ਼ਾਕ ਜਲੰਧਰ ਅਦਾਰਾ ਕਲਮ ਦੇ ਸਲਾਨਾ ਸਹਿਤਕ ਸਮਾਗਮ- 2018 ਵਿੱਚ

ਕਿਰਪਾਲ ਕਜ਼ਾਕ ਕਹਾਣੀਕਾਰ ਤੇ ਪਟਕਥਾ ਲੇਖਕ ਅਤੇ ਵਾਰਤਕ ਲੇਖਕ ਹੈ। ਦਸਵੀਂ ਪਾਸ ਨਾ ਹੋਣ ਦੇ ਬਾਵਜੂਦ ਵੀ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਹਿਤਕ ਅਧਿਐਨ ਵਿਭਾਗ ਵਿੱਚ ਪ੍ਰੋਫ਼ੈਸਰ ਰਿਹਾ ਹੈ, ਜਿਥੇ ਉਸ ਨੇ ਲੋਕਧਾਰਾ ਸਹਾਇਕ ਦੇ ਤੌਰ 'ਤੇ ਕੰਮ ਕੀਤਾ।[1]

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

 • ਕਾਲਾ ਇਲਮ
 • ਅੱਧਾ ਪੁੱਲ
 • ਗੁਮਸ਼ੁਦਾ
 • ਜਿਥੋਂ ਸੂਰਜ ਉਗਦਾ ਹੈ
 • ਸ਼ਰੇਆਮ

ਚਰਚਿਤ ਕਹਾਣੀਆਂ[ਸੋਧੋ]

 • ਪਾਣੀ ਦੀ ਕੰਧ
 • ਗੁੰਮਸ਼ੁਦਾ
 • ਸੈਲਾਬ
 • ਸੂਰਜਮੁਖੀ ਪੁਛਦੇ ਨੇ
 • ਹੁੰਮਸ
 • ਅੰਤਹੀਣ
 • ਕਾਲਾ ਇਲਮ

ਨਾਵਲ[ਸੋਧੋ]

 • ਕਾਲਾ ਪੱਤਣ

ਵਾਰਤਕ[ਸੋਧੋ]

 • ਸਿਗਲੀਗਰ ਕਬੀਲਿਆਂ ਦਾ ਸੱਭਿਆਚਾਰ (ਖੋਜ ਕਾਰਜ)

ਇਨਾਮ ਸਨਮਾਨ[ਸੋਧੋ]

ਕਿਰਪਾਲ ਸਿੰਘ ਕਜ਼ਾਕ ਨੂੰ ਸਾਲ 2019 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਉਹਨਾ ਨੂੰ ਕਹਾਣੀ ਸੰਗ੍ਰਹਿ ਅੰਤਹੀਣ ਲਈ ਦਿੱਤਾ ਗਿਆ ਹੈ।[2][3]

ਹਵਾਲੇ[ਸੋਧੋ]