ਕਿਰਿਆਤਮਕ ਖੋਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਰਿਆਤਮਕ ਖੋਜ ਭਿੰਨ ਭਿੰਨ ਸੰਸਥਾਵਾਂ ਵਿੱਚ ਵਿਹਾਰਕ ਸਮੱਸਿਆਵਾਂ ਦੇ ਹੱਲ ਨੂੰ ਲਈ ਵਰਤੀ ਜਾਂਦੀ ਹੈ।

ਅਤੀਤ[ਸੋਧੋ]

ਕਿਰਿਆਤਮਕ ਖੋਜ ਦੀ ਸਿਫ਼ਾਰਸ਼ ਸਭ ਤੋਂ ਪਹਿਲਾਂ ਲੁਇਨ ਨੇ ਕੀਤੀ l ਪਰ ਸਟੀਫਨ ਐਮ ਕੌਰੀ ਨੂੰ ਇਸਦਾ ਅਸਲ ਉਸਰੱਈਆ ਮੰਨਿਆ ਜਾਂਦਾ ਹੈ। ਉਸਨੇ ਸਿੱਖਿਆ ਦੇ ਖੇਤਰ ਵਿੱਚ ਕਿਰਿਆਤਮਕ ਖੋਜ ਦੀ ਮਹੱਤਤਾ ਨੂੰ ਬਲ ਦਿੱਤਾ।

ਪ੍ਰਕਿਰਿਆ[ਸੋਧੋ]

ਕਿਰਿਆਤਮਕ ਖੋਜ ਪੂਰਨ ਵਿਗਿਆਨਕ ਪ੍ਰਕਿਰਿਆ ਹੈ, ਜੋ ਵਿਧੀਵਤ ਢੰਗ ਨਾਲ ਕਦਮ ਦਰ ਕਦਮ ਚਲਦੀ ਹੈ l

  • ਸਮੱਸਿਆ ਦੀ ਪਛਾਣ
  • ਸਮੱਸਿਆ ਨੂੰ ਪਰਿਭਾਸ਼ਿਤ ਕਰਨਾ
  • ਕਾਰਨਾਂ ਦਾ ਵਿਸ਼ਲੇਸ਼ਣ
  • ਕਿਰਿਆਤਮਕ ਪਰਿਕਲਪਨਾ ਦਾ ਨਿਰਮਾਣ
  • ਰੂਪ ਰੇਖਾ ਦਾ ਵਿਕਾਸ
  • ਪਰਿਕਲਪਨਾ ਦੇ ਸਿੱਟਿਆਂ ਦਾ ਮੁਲਾਂਕਣ

ਹਵਾਲੇ[ਸੋਧੋ]