ਸਮੱਗਰੀ 'ਤੇ ਜਾਓ

ਕਿਲਮਾਰਨਕ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਲਮਰਨੋਕ
ਪੂਰਾ ਨਾਮਕਿਲਮਰਨੋਕ ਫੁੱਟਬਾਲ ਕਲੱਬ
ਸੰਖੇਪਕਿਲਿ
ਸਥਾਪਨਾ5 ਜਨਵਰੀ 1869[1]
ਮੈਦਾਨਰਗਬੀ ਪਾਰਕ
ਕਿਲਮਰਨੋਕ
ਸਮਰੱਥਾ18,128[2]
ਪ੍ਰਧਾਨਬਿਲੀ ਬੋਵੀ
ਪ੍ਰਬੰਧਕAngelo Alessio
ਲੀਗਸਕਾਟਿਸ਼ ਪ੍ਰੀਮੀਅਰਸ਼ਿਪ
ਵੈੱਬਸਾਈਟClub website

ਕਿਲਮਰਨੋਕ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ, ਇਹ ਕਿਲਮਰਨੋਕ, ਸਕਾਟਲੈਂਡ ਵਿਖੇ ਸਥਿਤ ਹੈ। ਇਹ ਰਗਬੀ ਪਾਰਕ, ਕਿਲਮਰਨੋਕ ਅਧਾਰਤ ਕਲੱਬ ਹੈ[2], ਜੋ ਸਕਾਟਿਸ਼ ਪ੍ਰੀਮੀਅਰਸ਼ਿਪ ਵਿੱਚ ਖੇਡਦਾ ਹੈ।[1]

ਹਵਾਲੇ[ਸੋਧੋ]

  1. 1.0 1.1 "Kilmarnock Football Club". soccerway.com.
  2. 2.0 2.1 "Kilmarnock Football Club". Scottish Professional Football League. Retrieved 30 September 2013.

ਬਾਹਰੀ ਕੜੀਆਂ[ਸੋਧੋ]