ਸਮੱਗਰੀ 'ਤੇ ਜਾਓ

ਕਿਲ੍ਹਾ ਅਟਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਲਾ ਅਟਕ
ਅਟਕ, ਪੰਜਾਬ ਖੇਤਰ
ਸਥਾਨ ਵਾਰੇ ਜਾਣਕਾਰੀ
ਸਥਾਨ ਦਾ ਇਤਿਹਾਸ
Built 1583 (1583)
ਲੜਾਈਆਂ/ ਜੰਗ ਅਟਕ ਦੀ ਲੜਾਈ

ਕਿਲਾ ਅਟਕ, ਅਟਕ ਖ਼ੁਰਦ (ਅਟਕ ਕਦੀਮ) ਦੇ ਮੁਕਾਮ ਤੇ ਸਿੰਧ ਦਰਿਆ ਦੇ ਕਿਨਾਰੇ ਤੇ 1581 ਤੋਂ 1583 ਦੌਰਾਨ ਮੁਗ਼ਲ ਸ਼ਹਿਨਸ਼ਾਹ ਅਕਬਰ ਨੇ ਖ਼ੁਆਜਾ ਸ਼ਮਸ ਉੱਦ ਦੀਨ ਖ਼ਵਾਫ਼ੀ ਦੀ ਨਿਗਰਾਨੀ ਹੇਠ ਬਣਵਾਇਆ ਸੀ।

ਅਕਬਰ ਨੂੰ ਇਸ ਕਿਲੇ ਦੇ ਨਿਰਮਾਣ ਦਾ ਖ਼ਿਆਲ ਉਸ ਵਕਤ ਆਇਆ ਜਦ ਉਹ ਆਪਣੇ ਸੌਤੇਲੇ ਭਾਈ ਮਿਰਜ਼ਾ ਹਕੀਮ (ਕਾਬਲ ਦਾ ਗਵਰਨਰ ਜਿਸ ਨੇ ਪੰਜਾਬ ਪਰ ਹਮਲਾ ਕਰ ਦਿੱਤਾ ਸੀ) ਨੂੰ ਸ਼ਿਕਸਤ ਦੇਣ ਦੇ ਬਾਦ ਕਾਬਲ ਤੋਂ ਵਾਪਸ ਆ ਰਿਹਾ ਸੀ। ਇਸ ਵਕਤ ਅਕਬਰ ਨੇ ਇਸ ਇਲਾਕੇ ਦੀ ਦਫ਼ਾਈ ਅਹਿਮੀਅਤ ਦੇ ਪੇਸ਼-ਏ-ਨਜ਼ਰ ਕਿਲੇ ਦੇ ਨਿਰਮਾਣ ਦਾ ਹੁਕਮ ਦਿੱਤਾ। ਅਤੇ 30 ਮਈ 1581 ਨੂੰ ਕਿਲਾ ਅਟਕ ਬਨਾਰਸ ਦੀ ਬੁਨਿਆਦ ਰੱਖੀ। ਇਸ ਘਟਨਾ ਦਾ ਅਬੂ-ਅਲ-ਫ਼ਜ਼ਲ ਨੇ ਅਕਬਰ ਨਾਮਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ:

ਮੁੱਕਨੂਨ ਜ਼ਮੀਰ ਜਹਾਨ ਆਰਾ, ਆਨ ਬੂਦ ਕਿ ਚੂੰ ਮਰਕਬ ਹੁਮਾਯੂੰ ਬਾ ਆਨ ਹਦੂਦ ਰਸਦ ਹਸਾਰੀ ਆਲੀ ਇਮਾਰਤੀ ਯਾਬਦ। ਵਦਰੀਨ ਵਲ਼ਾ ਆਨ ਜਾਈਕਾ ਦੂਰ ਬਨਿਆਨ ਗੁਜ਼ੀਦਾ ਬੋਦਨਦ। ਪਚਸ਼ਮ ਹਕੀਕਤ ਪਜ਼़ੋਹ ਪਸੰਦੀਦਾ ਆਮਦ। ਪਾਨਜ਼ ਦਹਮ ਖ਼ੋਰਦਾਰ ਬੂਦ, ਇਜ਼ ਗਸ਼ਤਨ ਦੁਪਹਿਰ ਵ ਦੋ ਘੜੀ ਬਦਸਤ ਮੁਕੱਦਸ ਬੁਨਿਆਦ ਨਹਾਦਾ। ਬਦਾਨ ਨਾਮ ਅਖ਼ਤਸਾਸ ਦਾਦੰਦ ਚੁਨਾਂਚਿ ਦਰ ਅਕਸਾਐ ਮਸ਼ਰਕੀ ਮਮਾਲਿਕ ਕਲਈ ਐਸਤ ਕਿ ਨਾਮ ਆਨ ਕਟਕ ਬਨਾਰਸ। ਵਬਾਦ ਅਹਿਤਮਾਮ ਖ਼ੁਆਜਾ ਸ਼ਮਸ ਉੱਦ ਦੀਨ ਖ਼ਵਾਫ਼ੀ (ਕਿ ਦਰੀਨ ਨਜ਼ਦੀਕੀ ਅਜ਼ ਬੰਗਾਲਾ ਆਮਦਾ ਬੂਦ) ਕਰਾਰ ਗ੍ਰਿਫ਼ਤ। ਦਰ ਅਨਦਕ ਫ਼ਰਸੁੱਤੀ ਬਹਿਸਨ ਅੰਜਾਮ ਰਸੀਦ। ਮਿਆਨ ਵਲਾਇਤ ਹਿੰਦੁਸਤਾਨ ਵ ਕਾਬਲਸਤਾਨ ਬਰਜ਼ਖ਼ ਸ਼ਗਰਫ਼ ਇੰਤਜ਼ਾਮ ਯਾਫ਼ਤ ਵ ਸਰਮਾਇਆ ਫ਼ਰਮਾਨ ਪਜ਼ੀਰੀ ਗਰਦਨ ਕਿਸਾਨ ਆਨ ਹਦੂਦ ਸ਼ੁੱਦ। ਆਰਜ਼ੂ ਮਨਦਾਨ ਮਾਇਆ ਰਾ ਦਸਤਾਵੇਜ਼ ਰੋਜ਼ੀ ਪਦੀਦਆਮਦ ਵ ਖੋਹ ਸੱਤਾ ਦਾਰਾਨ ਰਾਬਜ਼ਾਅਤ ਇਤਮੀਨਾਨ ਸਰਅੰਜਾਮ ਯਾਫ਼ਤ ਵ ਜਹਾਨ ਨੂਰ ਦਾਨ ਰੋਜ਼ਗਾਰਰਾ ਐਮਨੀ ਰਵੀ ਦਾਦ'[1]

ਹਵਾਲੇ

[ਸੋਧੋ]
  1. ਪੰਨਾ فیضی، ابوالفضل۔ اکبر نامہ (جلد سوم)، 355۔