ਕਿੰਕਰੀ ਦੇਵੀ
ਕਿੰਕਰੀ ਦੇਵੀ | |
---|---|
ਜਨਮ | [1] | 4 ਜੁਲਾਈ 1940
ਮੌਤ | Error: Death date (first date) must be later in time than the birth date (second date) |
ਪੇਸ਼ਾ | ਭਾਰਤੀ ਕਾਰਕੁੰਨ ਅਤੇ ਵਾਤਾਵਰਨਵਾਦੀ |
ਲਈ ਪ੍ਰਸਿੱਧ | ਵਾਤਾਵਰਨਵਾਦੀ ਅਤੇ ਖਣਨ ਘੋਟਾਲਿਆਂ ਖਿਲਾਫ਼ ਲੜਾਈ ਲੜਨ ਲਈ |
ਪੁਰਸਕਾਰ | ਇਸਤਰੀ ਸ਼ਕਤੀ |
ਕਿੰਕਰੀ ਦੇਵੀ (1925 – 30 ਦਸੰਬਰ 2007) ਇੱਕ ਭਾਰਤੀ ਕਾਰਕੁੰਨ ਅਤੇ ਵਾਤਾਵਰਨਵਾਦੀ[2][3] ਸੀ, ਖਣਨ ਘੋਟਾਲਿਆਂ ਦੀ ਲੜਾਈ ਲੜਨ ਅਤੇ ਉਸਦੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ਦੇ ਖੋਦਣ ਲਈ ਵਧੇਰੇ ਜਾਣਿਆ ਜਾਂਦਾ ਹੈ।[4][5] ਉਸਨੂੰ ਕਦੀ ਵੀ ਪੜ੍ਹਨਾ ਤੇ ਲਿਖਣਾ ਨਹੀਂ ਆਇਆ ਅਤੇ ਮਰਨ ਤੋਂ ਕੁਝ ਸਾਲ ਪਹਿਲਾਂ ਹੀ ਉਸਨੇ ਆਪਣੇ ਹਸਤਾਖਰ ਕਰਨੇ ਸਿੱਖੇ ਸਨ।[6][7][8]
ਉਹ ਆਪਣੀ ਗਰੀਬੀ ਲਈ ਮਸ਼ਹੂਰ ਹੋ ਗਈ ਸੀ, ਜਿਸ ਨੂੰ ਬਾਅਦ ਵਿਚ ਹਿਮਾਚਲ ਪ੍ਰਦੇਸ਼ ਦੀ ਇਕ ਅਮਰੀਕਾ ਅਧਾਰਤ ਚੈਰਿਟੀ ਸੰਸਥਾ ਨੇ ਮਦਦ ਦਿੱਤੀ ਗਈ।[9]
ਸ਼ੁਰੂਆਤੀ ਜੀਵਨ
[ਸੋਧੋ]ਦੇਵੀ ਦਾ ਜਨਮ 1925 ਵਿੱਚ, ਪਿੰਡ ਘਾਤੋਂ, ਸਿਰਮੌਰ ਜ਼ਿਲ੍ਹਾ ਵਿੱਖੇ ਹੋਇਆ। ਉਹ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਈ ਅਤੇ ਉਸਦੇ ਪਿਤਾ ਇੱਕ ਕਿਸਾਨ ਸਨ[10] ਅਤੇ ਜਦੋਂ ਉਹ ਛੋਟੀ ਬੱਚੀ ਸੀ ਤਾਂ ਉਸਨੇ ਬਤੌਰ ਨੌਕਰ ਕੰਮ ਕਰਨਾ ਸ਼ੁਰੂ ਕਰ ਦਿੱਤਾ।[11] 14 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਇੱਕ ਮਜ਼ਦੂਰ ਸ਼ਾਮੂ ਰਾਮ ਨਾਲ ਕਰ ਦਿੱਤਾ ਗਿਆ[12] ਅਤੇ 16 ਸਾਲ ਦੀ ਉਮਰ ਵਿੱਚ ਉਹ ਮਾਂ ਬਣ ਗਈ ਸੀ।[13] ਜਦੋਂ ਉਸਦੀ ਉਮਰ 22 ਸਾਲ ਸੀ ਤਾਂ ਉਸਦੇ ਪਤੀ ਰਾਮ ਦੀ ਮੌਤ ਟਾਈਫਾਇਡ ਦੇ ਬੁਖਾਰ ਨਾਲ ਹੋ ਗਈ।[14]
ਜਦੋਂ ਉਸਨੇ ਆਪਣਾ ਨਵਾਂ ਕੰਮ ਬਤੌਰ ਸਫਾਈ ਵਾਲੀ ਸ਼ੁਰੂ ਕੀਤਾ[15] ਤਾਂ ਉਸ ਸਮੇਂ ਦੇਵੀ ਨੇ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆ ਵਿੱਚ ਵੱਡੀ ਪੱਧਰ ਉੱਪਰ ਖੋਦੇ ਖੱਡੇ ਦੇਖੇ, ਜੋ ਪਾਣੀ ਦੇ ਪ੍ਰਦੂਸ਼ਣ, ਖੇਤੀਬਾੜੀ ਵਾਲੀ ਜ਼ਮੀਨ ਦੇ ਪਤਨ ਅਤੇ ਜੰਗਲਾਤ ਖੇਤਰਾਂ ਵਿਚ ਕਮੀ ਆਉਣ ਦੇ ਕਾਰਨ ਸਨ।[16] ਇਸ ਮੌਕੇ 'ਤੇ ਦੇਵੀ ਨੇ ਖੁਦ ਖਣਿਜਾਂ ਲਈ ਕੰਮ ਕਰਨ ਦਾ ਫੈਸਲਾ ਕੀਤਾ।[17]
ਸਰਗਰਮੀ
[ਸੋਧੋ]ਕਿੰਕਰੀ ਦੇਵੀ, ਜਿਸ ਨੂੰ ਕਦੇ ਰਸਮੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ ਸੀ, ਉਸਨੇ ਆਪਣੀ ਆਵਾਜ਼ ਉਠਾਈ ਅਤੇ ਖੁੱਡਾਂ ਦੇ ਖਿਲਾਫ ਵਾਤਾਵਰਣ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰਮੁੱਖ ਕੰਮ ਕਰਨ ਦੀ ਤਾਕ ਰੱਖੀ ਸੀ।[18] ਇੱਕ ਪੀਆਈਐਲ ਦੇ ਸਥਾਨਕ ਵਾਲੰਟੀਅਰ ਗਰੁੱਪ, ਲੋੜਵੰਦ ਲੋਕਾਂ ਦੀ ਇੱਕ ਸੰਸਥਾ, ਦੀ ਸਹਾਇਤਾ ਨਾਲ ਦੇਵੀ 48 ਖਣਿਜ ਦੇ ਮਾਲਿਕ ਖਿਲਾਫ਼ ਸ਼ਿਮਲਾ ਹਾਈਕੋਰਟ ਵਿੱਚ ਸ਼ਿਕਾਇਤ ਦਰਜ ਕਰ ਦਿੱਤੀ।[19] ਉਸਨੇ ਦੋਸ਼ ਲਾਇਆ ਕਿ ਚੂਨੇ ਦੇ ਖਣਿਜ ਪਦਾਰਥਾਂ ਵਿਚ ਲਾਪਰਵਾਹੀ ਕੀਤੀ ਜਾ ਰਹੀ ਸੀ, ਹਾਲਾਂਕਿ ਗਰੁੱਪ ਨੇ ਉਹਨਾਂ ਦੇ ਵਿਰੁੱਧ ਸਾਰੇ ਦੋਸ਼ਾਂ ਦਾ ਖੰਡਨ ਕੀਤਾ, ਜਿਸਦਾ ਦਾਅਵਾ ਕੀਤਾ ਕਿ ਉਹ ਸਿਰਫ ਉਨ੍ਹਾਂ ਨੂੰ ਬਲੈਕਮੇਲ ਕਰ ਰਹੀ ਸੀ। ਕਿੰਕਰੀ ਦੇਵੀ, ਇੱਕ ਵਿਧਵਾ ਸੀ, ਜਿਸਨੇ 1987 ਵਿੱਚ ਇੱਕ ਸਥਾਨਕ ਸੰਸਥਾ ਦੀ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਤਾਵਰਨਵਾਦੀ ਬਣ ਗਈ ਸੀ।[20] ਕਿੰਕਰੀ ਦੇਵੀ ਨੇ ਆਰਟੀਕਲ 21 ਦੇ ਤਹਿਤ, ਖਣਿਜਾਂ ਦੀ ਖੁਦਾਈ ਨੂੰ ਅਪਰਾਧ ਵਜੋਂ ਲਿਆ ਅਤੇ ਇਸ ਲਈ ਪੂਰਨ ਰੂਪ ਵਿੱਚ ਕੰਮ ਕੀਤਾ।[21] ਉਹ ਇੱਕ ਸ਼ੁਰੁਆਤੀ ਵਾਤਵਰਨਵਾਦੀਆਂ ਵਿਚੋਂ ਇੱਕ ਸੀ ਜਿਸਨੇ ਲੋਕਾਂ ਨੂੰ ਨਾ ਕਾਨੁ ਆਉਣ ਵਾਲੇ ਖਣਿਜਾਂ ਬਾਰੇ ਅਤੇ ਕਾਰਜਸ਼ੀਲ ਖਣਿਜਾਂ ਬਾਰੇ ਸਿੱਖਿਆ ਦਿੱਤੀ।[22]
ਮੌਤ
[ਸੋਧੋ]ਦੇਵੀ ਦੀ ਮੌਤ 30 ਦਸੰਬਰ 2007 ਨੂੰ ਚੰਡੀਗੜ੍ਹ, ਭਾਰਤ ਵਿੱਖੇ 82 ਸਾਲ ਦੀ ਉਮਰ ਵਿੱਚ ਹੋਈ।[23][24] ਉਸਨੇ ਆਪਣੇ ਇੱਕ ਪੁੱਤਰ ਅਤੇ 12 ਪੋਤੇ-ਪੋਤਿਆਂ ਨਾਲ ਜ਼ਿੰਦਗੀ ਗੁਜ਼ਾਰੀ।[25]
ਅਵਾਰਡ
[ਸੋਧੋ]- 1999 ਵਿੱਚ, ਦੇਵੀ ਨੂੰ ਝਾਂਸੀ ਰਾਣੀ ਲਕਸ਼ਮੀ ਬਾਈ ਇਸਤਰੀ ਸ਼ਕਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।>ref>https://www.rediff.com/news/2001/mar/08spec.htm</ref>[26][27]
ਹਵਾਲੇ
[ਸੋਧੋ]- ↑ https://www.flickr.com/photos/65078077@N07/5926357620
- ↑ https://www.ecolex.org/details/court-decision/kinkri-devi-and-anr-vs-state-of-himachal-pradesh-and-ors-6cf0e5ff-f974-42f4-923b-3822c5b80cd5/
- ↑ https://www.veethi.com/india-people/kinkri_devi-profile-58-38.htm
- ↑ https://eng.ichacha.net/zaoju/kinkri%20devi.html
- ↑ https://twitter.com/indiawater/status/692278387360935936
- ↑ Pandya, Haresh (2008-01-06). "Kinkri Devi, 82, battled illegal mining in India". International Herald Tribune. Retrieved 2008-02-21.
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-06-29. Retrieved 2018-05-11.
{{cite web}}
: Unknown parameter|dead-url=
ignored (|url-status=
suggested) (help) - ↑ http://www.famousfix.com/topic/kinkri-devi
- ↑ "Kinkri Devi: Impoverished Dalit woman who became an unlikely celebrity after campaigning against mining in her home region". The Times. 2008-01-03. Retrieved 2008-02-22.
- ↑ https://www.instagram.com/p/BBZpU7Ar350/
- ↑ https://www.thebetterindia.com/40364/kinkri-devi-himachal-pradesh/
- ↑ https://www.rediff.com/news/2001/mar/08spec.htm
- ↑ https://www.flickr.com/photos/65078077@N07/5926357620
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-06-29. Retrieved 2018-05-11.
{{cite web}}
: Unknown parameter|dead-url=
ignored (|url-status=
suggested) (help) - ↑ https://www.indiatoday.in/magazine/cover-story/story/19960115-kinkri-devi-takes-on-limestone-quarries-in-himachal-pradesh-834795-1996-01-15
- ↑ https://www.indiatoday.in/magazine/cover-story/story/19960115-kinkri-devi-takes-on-limestone-quarries-in-himachal-pradesh-834795-1996-01-15
- ↑ https://www.thebetterindia.com/40364/kinkri-devi-himachal-pradesh/
- ↑ https://www.veethi.com/india-people/kinkri_devi-profile-58-38.htm
- ↑ https://www.nytimes.com/2008/01/06/obituaries/06devi.html
- ↑ https://books.google.co.in/books?id=9dQrm38AZToC&pg=PA121&lpg=PA121&dq=kinkri+devi&source=bl&ots=WtJhIHS5u3&sig=zG3Bjn1uXuJEklYdFllsLjO33Ys&hl=en&sa=X&ved=0ahUKEwjmrIXT3P_aAhVKOo8KHXBeB944HhDoAQg_MAU#v=onepage&q=kinkri%20devi&f=false
- ↑ https://books.google.co.in/books?id=7E7al37aYBEC&pg=PA95&lpg=PA95&dq=kinkri+devi&source=bl&ots=0rQQBtKdnR&sig=8WDh7zj4HobS4BGLni_7Qet1Cpk&hl=en&sa=X&ved=0ahUKEwjluoCu3__aAhWJuY8KHXl5Bfg4KBDoAQgnMAA#v=onepage&q=kinkri%20devi&f=false
- ↑ https://www.instagram.com/p/BBZpU7Ar350/
- ↑ https://www.nytimes.com/2008/01/06/obituaries/06devi.html
- ↑ https://www.flickr.com/photos/65078077@N07/5926357620
- ↑ https://www.veethi.com/india-people/kinkri_devi-profile-58-38.htm
- ↑ https://www.veethi.com/india-people/kinkri_devi-profile-58-38.htm
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-10-16. Retrieved 2018-05-12.
{{cite web}}
: Unknown parameter|dead-url=
ignored (|url-status=
suggested) (help)