ਕਿੱਕਐਸ ਟੌਰੈਂਟ
ਦਿੱਖ
| ਤਸਵੀਰ:Kickasstorrentslogo.png | |
ਸਾਈਟ ਦੀ ਕਿਸਮ | ਟੌਰੈਂਟ ਸੰਗ੍ਰਹਿ |
|---|---|
| ਉਪਲੱਬਧਤਾ | ਬਹੁਭਾਸ਼ੀ, ਮੁੱਖ ਅੰਗਰੇਜ਼ੀ |
| ਵੈੱਬਸਾਈਟ | kat |
| ਰਜਿਸਟ੍ਰੇਸ਼ਨ | ਮਰਜ਼ੀ ਮੁਤਾਬਿਕ |
| ਵਰਤੋਂਕਾਰ | ਦਸ ਲੱਖ ਤੋਂ ਵੱਧ |
| ਜਾਰੀ ਕਰਨ ਦੀ ਮਿਤੀ | ਨਵੰਬਰ 2008 |
| ਮੌਜੂਦਾ ਹਾਲਤ | ਆਫ਼ਲਾਈਨ |
ਕਿੱਕਐਸ ਟੌਰੈਂਟ (KickassTorrents, ਛੋਟਾ ਰੂਪ KAT) ਟੌਰੈਂਟ ਅਤੇ ਮੈਗਨੇਟ ਕੜੀਆਂ ਦਾ ਸੰਗ੍ਰਹਿ ਹੈ ਜੋ ਬਿਟ-ਟੌਰੈਂਟ ਸਿਧਾਂਤ ਉੱਤੇ ਕੰਮ ਕਰਦਾ ਹੈ। [2]
ਨਵੰਬਰ 2014 ਵਿੱਚ ਇਹ ਪਾਈਰੇਟ ਬੇਅ (The Pirate Bay) ਨੂੰ ਪਛਾੜਦੇ ਹੋਏ ਸਭ ਤੋਂ ਹਰਮਨਪਿਆਰਾ ਬਿਟ-ਟੌਰੈਂਟ ਸੰਗ੍ਰਹਿ ਬਣਿਆ। [3]
ਹਵਾਲੇ
[ਸੋਧੋ]- ↑ "kat.cr Site Overview". Alexa Internet. Archived from the original on 30 ਸਤੰਬਰ 2015. Retrieved 3 June 2016.
{{cite web}}: Unknown parameter|dead-url=ignored (|url-status=suggested) (help) - ↑ Nick Statt (20 July 2016). "KickassTorrents domains seized after alleged owner is arrested in Poland". Retrieved 21 July 2016.
{{cite web}}: More than one of|accessdate=and|access-date=specified (help) - ↑ "Alexa Top 500 Global Sites". Archived from the original on 13 ਨਵੰਬਰ 2014. Retrieved 14 November 2014.
{{cite web}}: More than one of|accessdate=and|access-date=specified (help); Unknown parameter|dead-url=ignored (|url-status=suggested) (help)