ਸਮੱਗਰੀ 'ਤੇ ਜਾਓ

ਕੀਵੀ (ਪੰਛੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੀਵੀ
ਉੱਤਰੀ ਟਾਪੂ ਭੂਰੀ ਕੀਵੀ (ਐਪਟੈਰਿਕਸ ਮੈਂਟੈਲੀ)
ਵਿਗਿਆਨਕ ਵਰਗੀਕਰਨ
Type species
ਐਪਟੈਰਿਕਸ ਔਸਟਰੈਲਿਸ
ਜਾਤੀ

Apteryx haastii ਵੱਡੀ ਡੱਬ-ਖੜੱਬੀ ਕੀਵੀ
Apteryx owenii ਨਿੱਕੀ ਡੱਬ-ਖੜੱਬੀ ਕੀਵੀ
Apteryx rowi ਓਕਾਰੀਤੋ ਭੂਰੀ ਕੀਵੀ
Apteryx australis ਦੱਖਣੀ ਭੂਰੀ ਕੀਵੀ
Apteryx mantelli ਉੱਤਰੀ ਟਾਪੂ ਭੂਰੀ ਕੀਵੀ

ਕੀਵੀ ਦੀ ਹਰੇਕ ਜਾਤ ਦੀ ਵੰਡ
ਸਮਾਨਾਰਥਕ

Stictapteryx Iredale & Mathews, 1926
ਕੀਵੀ Verheyen, 1960

ਕੀਵੀ ਨਿਊਜ਼ੀਲੈਂਡ ਦੇ ਜੱਦੀ ਪੰਛੀ ਹਨ ਜੋ ਉੱਡਣ ਦੇ ਕਾਬਲ ਨਹੀਂ ਹੁੰਦੇ ਅਤੇ ਜੋ ਐਪਟੈਰਿਕਸ ਜਿਨਸ ਅਤੇ ਐਪਟੈਰੀਗੀਡੀ ਪਰਵਾਰ ਨਾਲ਼ ਵਾਸਤਾ ਰੱਖਦੇ ਹਨ। ਘਰੇਲੂ ਕੁੱਕੜ ਦੇ ਅਕਾਰ ਦੇ ਇਹ ਪੰਛੀ ਸਭ ਤੋਂ ਨਿੱਕੇ ਜਿਊਂਦੇ ਰੇਟਾਈਟ (ਜਿਹਨਾਂ ਵਿੱਚ ਸ਼ੁਤਰਮੁਰਗ, ਈਮੂ, ਰੀਆ ਅਤੇ ਕੈਸੋਵਰੀ ਵੀ ਆਉਂਦੇ ਹਨ) ਹਨ ਅਤੇ ਆਪਣੇ ਸਰੀਰ ਦੇ ਨਾਪ ਦੇ ਮੁਕਾਬਲੇ ਸਭ ਤੋਂ ਵੱਡਾ ਆਂਡਾ ਦੇਣ ਵਾਲ਼ੇ ਪੰਛੀ ਹਨ।[2]

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Davies
  2. "Birds: Kiwi". San Diego Zoo. Archived from the original on 2008-10-06. Retrieved 2008-09-19.

ਬਾਹਰਲੇ ਜੋੜ

[ਸੋਧੋ]