ਕੀਸਟੋਨ-ਲੋਏਨਿੰਗ ਕੰਮੂਟਰ
ਦਿੱਖ
ਕੀਸਟੋਨ-ਲੋਏਨਿੰਗ ਕੇ-84 ਕੰਮੂਟਰ ਇੱਕ ਸਿੰਗਲ-ਇੰਜਣ ਬੰਦ-ਕੈਬਿਨ 4-ਪਲੇਸ ਬਾਈਪਲੇਨ ਐਂਫੀਬੀਅਸ ਅੱਸਮਾਨੀ ਜਹਾਜ਼ ਸੀ ਜੋ ਕੀਸਟੋਨ ਲੋਨਿੰਜ ਤੋਂ ਬਣਾਈ ਗਈ ਸੀ। ਇਹ ਇੱਕ 300 ਅੱਚ ਪੀ ਰੁਾਈਟ ਫ਼ਰਲਵਿੰਡ ਇੰਜਣ ਜਿਹੜਾ ਖੰਬਾਂ ਦੇ ਵਿਚਕਾਰ ਸੀ। ਉਹ ਦਾ ਪ੍ਰੋਪੱਲਰ ਜੋ ਵਿੰਡਸਕ੍ਰੀਨ ਟੇ ਅੱਗੇ ਸੀ। ਇਹ ਪਹਿਲੀ ਵਾਰ 1929 ਵਿੱਚ ਜਾਰੀ ਕੀਤਾ ਗਿਆ ਸੀ।