ਕੀੜੀ ਅਤੇ ਟਿੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਾ ਫੋਂਤੇਨ ਦੀ ਜਨੌਰ ਕਹਾਣੀ ਦਾ ਯਾਂ-ਬੈਪਤਿਸਤੇ ਔਦਰੀ ਕ੍ਰਿਤ ਰੰਗੀਨ ਚਿੱਤਰ

ਕੀੜੀ ਅਤੇ ਟਿੱਡਾ, ਜਾਂ ਟਿੱਡਾ ਅਤੇ ਕੀੜੀ ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 373 ਨੰਬਰ ਤੇ ਹੈ।[1]

ਕਹਾਣੀ ਅਤੇ ਉਸ ਦੇ ਨਕਾਰਾਤਮਕ ਸੰਸਕਰਨ[ਸੋਧੋ]

ਕਹਾਣੀ ਇੱਕ ਟਿੱਡੇ ਦੇ ਬਾਰੇ ਹੈ ਜਿਸਨੇ ਹੁਨਾਲ ਦਾ ਸਾਰਾ ਸਮਾਂ ਗਾਉਂਦੇ ਹੋਏ ਗੁਜਾਰ ਦਿੱਤਾ, ਜਦ ਕਿ ਕੀੜੀ (ਜਾਂ ਕੁੱਝ ਸੰਸਕਰਨਾਂ ਵਿੱਚ ਕੀੜੀਆਂ) ਸਰਦੀਆਂ ਲਈ ਭੋਜਨ ਨੂੰ ਸਟੋਰ ਕਰਨ ਦਾ ਕੰਮ ਕਰਦੀ ਹੈ। ਜਦੋਂ ਸਿਆਲ ਆ ਗਿਆ ਤਾਂ ਟਿੱਡਾ ਭੁੱਖ ਨਾਲ ਮਰ ਰਿਹਾ ਹੈ ਅਤੇ ਕੀੜੀ ਕੋਲੋਂ ਖਾਣ ਨੂੰ ਕੁਝ ਮੰਗਦਾ ਹੈ। ਕੀੜੀ ਪੁੱਛਦੀ ਹੈ ਕਿ ਉਹ ਹੁਨਾਲ ਦੌਰਾਨ ਕੀ ਕਰਦਾ ਰਿਹਾ। ਉਹਦਾ ਜਵਾਬ 'ਗਾਉਂਦਾ ਰਿਹਾ' ਸੁਣਕੇ ਕੀੜੀ ਉਸਨੂੰ ਝਿੜਕਦੀ ਹੈ ਤੇ ਕਹਿੰਦੀ ਹੈ ਕਿ ਹੁਣ ਸਿਆਲ ਵਿੱਚ ਉਹ ਡਾਂਸ ਕਰੇ। [2]

ਹਵਾਲੇ[ਸੋਧੋ]

  1. Ben Edwin Perry (1965). Babrius and Phaedrus. Loeb Classical Library. Cambridge, MA: Harvard University Press. pp. 487, no. 373. ISBN 0-674-99480-9. 
  2. Francisco Rodríguez Adrados, History of the Greaco-Latin Fable III, Leiden NL 2003, p.146
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png