ਕੀ ਪਾਰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੀ ਪਾਰਕਰ
ਜਨਮ (1944-08-28) 28 ਅਗਸਤ 1944 (ਉਮਰ 79)
ਹੋਰ ਨਾਮਜਿੱਲ ਜੈਕਸਨ, ਕੀ ਟਾਇਲਰ ਪਾਰਕਰ
ਕੱਦ5 ft 6 in (1.68 m)
ਵੈੱਬਸਾਈਟhttp://www.kaytaylorparker.com/

ਕੀ ਪਾਰਕਰ (ਜਨਮ 28 ਅਗਸਤ 1944) ਇੱਕ ਅੰਗਰੇਜ਼ੀ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਕੈਰੀਅਰ[ਸੋਧੋ]

ਪਾਰਕਰ ਨੂੰ ਬਾਲਗ ਫ਼ਿਲਮ ਉਦਯੋਗ ਵਿੱਚ, 1970ਵਿਆਂ ਦੇ ਅੰਤਲੇ ਸਮੇਂ ਦੌਰਾਨ ਅਭਿਨੇਤਾ ਜੌਹਨ ਲੇਸਿਲੇ ਦੁਆਰਾ ਜਾਣ-ਪਛਾਣ ਕਰਵਾਈ ਗਈ, ਜਿਸਨੇ ਇਸਨੂੰ ਆਉਣ ਵਾਲੀ ਫ਼ਿਲਮ ਵਿੱਚ ਹਿੱਸਾ ਲੈਣ ਦਾ ਸੁਝਾਅ ਦਿੱਤਾ। ਹਾਲਾਂਕਿ, ਪੌਰਨ ਨਿਰਦੇਸ਼ਕ ਐਂਥੋਨੀ ਸਪਿਨੇਲੀ ਨੇ ਸੈਕਸ ਵਰਲਡ (1977) ਵਿੱਚ ਇਸਦਾ ਪਹਿਲਾ ਸੈਕਸ ਦ੍ਰਿਸ਼ ਬਣਾਉਣ ਵਿੱਚ ਗੱਲ ਕੀਤੀ ਸੀ).[1] ਪਾਰਕਰ ਨੇ "ਲੈਂਡਮਾਰਕ" ਬਾਲਗ ਫ਼ਿਲਮ ਵਿੱਚ ਸਮਾਜਿਕ "ਟੈਬੂ" ਬਾਰੇ ਅਦਾਕਾਰੀ ਕੀਤੀ ਜਿਸ ਵਿੱਚ ਇੱਕ ਔਰਤ ਆਪਣੇ ਹੀ ਪੁੱਤਰ ਨਾਲ ਸੈਕਸ ਕਰਦੀ ਹੈ।[2][3]

ਬਾਅਦ ਦੇ ਸਾਲ[ਸੋਧੋ]

2001 ਵਿੱਚ, ਇਸਨੇ ਆਪਣੀ ਆਤਮਕਥਾ ਲਿਖੀ "ਟੈਬੂ: ਸੈਕਰੇਡ, ਡੌਂਟ ਟਚ" (ISBN 0971368406), "ਐਨ ਆਟੋਬਾਇਓਗ੍ਰਾਫੀਕਲ ਜਰਨੀ ਸਪੈਨਿੰਗ ਸਿਕਸ ਥਾਉਜ਼ੈਂਡ ਈਅਰਸ", ਜਿਸ ਵਿੱਚ ਇਸਨੇ ਆਪਣੇ ਬਚਪਨ, ਅਡਲਟ ਫ਼ਿਲਮ ਇੰਡਸਟਰੀ ਵਿੱਚ ਆਪਣੇ ਕੈਰੀਅਰ, ਅਤੇ ਪਰਾਭੌਤਿਕ ਅਨੁਭਵਾਂ ਬਾਰੇ ਲਿਖਿਆ। ਇਸਨੇ ਆਪਣੀ ਕਿਤਾਬ ਨੂੰ 2016 ਵਿੱਚ "ਟੈਬੂ: ਸੈਕਰੇਡ, ਡੌਂਟ ਟਚ" - ਦ ਰਿਵਾਇਜ਼ਡ ਵਰਜਨ (ISBN 978-1-36-741153-1) ਸੋਧ ਕੇ ਦੁਬਾਰਾ ਪੇਸ਼ ਕੀਤਾ।

ਅਵਾਰਡ[ਸੋਧੋ]

  • ਏਵੀਐਨ ਹਾਲ ਆਫ਼ ਫੇਮ
  • ਐਕਸਆਰਸੀਓ ਹਾਲ ਆਫ਼ ਫੇਮ

ਇਹ ਵੀ ਵੇਖੋ[ਸੋਧੋ]

  • ਗੋਲਡਨ ਏਜ ਆਫ਼ ਪੌਰਨ
  • ਬ੍ਰਿਟਿਸ਼ ਪੌਰਨੋਗ੍ਰਾਫਿਕ ਅਦਾਕਾਰਾਂ ਦੀ ਸੂਚੀ

ਹਵਾਲੇ[ਸੋਧੋ]

  1. "Journey Without Clothes: Kay Parker interview excerpts from Taboo re-release". fleshbot.com. 11 May 2007. Archived from the original on 14 May 2007. Retrieved 7 April 2015.
  2. "Kay Parker, Taboo, and the Golden Age of Porn". hyperallergic.com. Retrieved 27 January 2017.
  3. "Top 2 Best Classic Porn Movies". gamelink.com. Retrieved 27 January 2017.

ਬਾਹਰੀ ਲਿੰਕ[ਸੋਧੋ]