ਸਮੱਗਰੀ 'ਤੇ ਜਾਓ

ਬਰਮਿੰਘਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਮਿੰਘਮ
ਸਮਾਂ ਖੇਤਰਯੂਟੀਸੀ+0
 • ਗਰਮੀਆਂ (ਡੀਐਸਟੀ)ਯੂਟੀਸੀ+1

ਬਰਮਿੰਘਮ (/ˈbɜːmɪŋəm/ ( ਸੁਣੋ) BUR-ming-əm, ਸਥਾਨਕ ਤੌਰ ਉੱਤੇ /ˈbɜːmɪŋɡəm/ BUR-ming-gəm) ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿਚਲਾ ਇੱਕ ਸ਼ਹਿਰ ਅਤੇ ਮਹਾਂਨਗਰੀ ਹਲਕਾ ਹੈ। ਇਹ ਰਾਜਧਾਨੀ ਲੰਡਨ ਤੋਂ ਬਾਹਰ ਸਭ ਤੋਂ ਵੱਧ ਅਬਾਦੀ ਵਾਲਾ ਬਰਤਾਨਵੀ ਸ਼ਹਿਰ ਹੈ ਜਿਸਦੀ 2011 ਵਿੱਚ ਅਬਾਦੀ 1,074,300 ਸੀ ਜੋ ਪਿਛਲੇ ਦਹਾਕੇ ਨਾਲ਼ੋਂ 96,000 ਵੱਧ ਹੈ।[1] ਇਹ ਵੈਸਟ ਮਿਡਲੈਂਡਜ਼ ਬਹੁਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿਤ ਹੈ ਜਿਸਦੀ ਅਬਾਦੀ 2,284,093 ਹੈ।[2] ਇਹਦਾ ਮਹਾਂਨਗਰੀ ਇਲਾਕਾ ਵੀ ਸੰਯੁਕਤ ਬਾਦਸ਼ਾਹੀ ਦਾ ਦੂਜਾ ਸਭ ਤੋਂ ਵੱਧ ਅਬਾਦੀ (3,638,000) ਵਾਲਾ ਹੈ।[3]

ਹਵਾਲੇ

[ਸੋਧੋ]
  1. "Census 2011". Birmingham City Council. 2012. Archived from the original on 29 ਮਈ 2013. Retrieved 4 September 2012. {{cite web}}: Unknown parameter |dead-url= ignored (|url-status= suggested) (help)
  2. "Usual resident population: Census 2001, Key Statistics for urban areas". Office for National Statistics. Archived from the original on 4 ਜੁਲਾਈ 2007. Retrieved 9 June 2007. {{cite web}}: Unknown parameter |dead-url= ignored (|url-status= suggested) (help)
  3. "British urban pattern: population data" (PDF). ESPON project 1.4.3 Study on Urban Functions. European Union – European Spatial Planning Observation Network. 2007. pp. 119–120. Archived from the original (PDF) on 24 ਸਤੰਬਰ 2015. Retrieved 19 September 2010. {{cite web}}: Unknown parameter |dead-url= ignored (|url-status= suggested) (help); Unknown parameter |month= ignored (help)