ਸਮੱਗਰੀ 'ਤੇ ਜਾਓ

ਕੁਆਰਟਿਕ ਇੰਟ੍ਰੈਕਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਆਰਟੀਕਲ ਸਕੇਲਰ ਫੀਲਡ ਥਿਊਰੀ ਵਿੱਚ ਸਵੈ-ਪਰਸਪਰ ਕ੍ਰਿਆ ਦੀ ਇੱਕ ਕਿਸਮ ਵੱਲ ਇਸ਼ਾਰਾ ਕਰਦਾ ਹੈ, ਜੋ ਕੁਆਂਟਮ ਫੀਲਡ ਥਿਊਰੀ ਅੰਦਰ ਇੱਕ ਵਿਸ਼ਾ ਹੈ। ਹੋਰ ਕਿਸਮਾਂ ਦੀਆਂ ਕੁਆਰਟਿਕ ਪਰਸਪਰ ਕ੍ਰਿਆਵਾਂ ਚਾਰ-ਫਰਮੀਔਨ ਪਰਸਪਰ ਕ੍ਰਿਆਵਾਂ ਦੇ ਵਿਸ਼ੇ ਅਧੀਨ ਖੋਜੀਆਂ ਜਾ ਸਕਦੀਆਂ ਹਨ। ਇੱਕ ਕਲਾਸੀਕਲ ਸੁਤੰਤਰ ਸਕੇਲਰ ਫੀਲਡ ਕਲੇਇਨ-ਜੌਰਡਨ ਇਕੁਏਸ਼ਨ ਤੇ ਖਰੀ ਉਤਰਦੀ ਹੈ। ਜੇਕਰ ਕਿਸੇ ਸਕੇਲਰ ਫੀਲਡ ਨੂੰ ਨਾਲ ਲਿਖਿਆ ਜਾਵੇ, ਤਾਂ ਇੱਕ ਕੁਆਰਟਿਕ ਇੰਟ੍ਰੈਕਸ਼ਨ ਨੂੰ ਇੱਕ ਪੁਟੈਂਸ਼ਲ ਰਕਮ ਜੋੜ ਕੇ ਪ੍ਰਸਤੁਤ ਕੀਤਾ ਜਾਂਦਾ ਹੈ। ਕਪਲਿੰਗ ਸਥਿਰਾਂਕ 4-ਅਯਾਮੀ ਸਪੇਸਟਾਈਮ ਅੰਦਰ ਅਯਾਮਹੀਣ ਹੁੰਦਾ ਹੈ।

ਇਸ ਆਰਟੀਕਲ ਵਿੱਚ ਮਿੰਕੋਵਸਕੀ ਸਪੇਸਟਾਈਮ ਲਈ (+−−−) ਮੈਟ੍ਰਿਕ ਸਿਗਨੇਚਰ ਵਰਤੇ ਗਏ ਹਨ।

ਲਗਰਾਂਜੀਅਨ

[ਸੋਧੋ]

ਫੇਨਮੈਨ ਇੰਟਗ੍ਰਲ ਕੁਆਂਟਾਇਜ਼ੇਸ਼ਨ

[ਸੋਧੋ]

ਪੁਨਰ-ਮਾਨਕੀਕਰਨ

[ਸੋਧੋ]

ਤੁਰੰਤ ਸਮਰੂਪਤਾ ਟੁੱਟਣਾ

[ਸੋਧੋ]

ਅਨਿਰੰਤਰ ਸਮਰੂਪਤਾ ਦਾ ਤੁਰੰਤ ਟੁੱਟਣਾ

[ਸੋਧੋ]

ਸਹੀ ਹੱਲ

[ਸੋਧੋ]

ਇਹ ਵੀ ਦੇਖੋ

[ਸੋਧੋ]