ਕੁਇੱਜ਼ਅੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਇੱਜ਼ਅੱਪ
ਉੱਨਤਕਾਰਪਲੇਨ ਵਨੀਲਾ ਗੇਮਜ਼
ਪਹਿਲਾ ਜਾਰੀਕਰਨ7 ਨਵੰਬਰ 2013 (iOS)
6 ਮਾਰਚ 2014 (ਐਂਡਰਾਇਡ)
18 ਜੂਨ 2015 (ਵਿੰਡੋਜ਼ ਫ਼ੋਨ)
ਪਲੇਟਫ਼ਾਰਮiOS, ਐਂਡਰਾਇਡ, ਵਿੰਡੋਜ਼ ਫ਼ੋਨ
ਵੈੱਬਸਾਈਟwww.quizup.com

ਕੁਇੱਜ਼ਅੱਪ  ਆਈਸਲੈਂਡ-ਅਧਾਰਤ ਪਲੇਨ ਵਨੀਲਾ ਗੇਮਜ਼ ਵੱਲੋਂ ਬਣਾਈ ਗਈ ਇੱਕ ਮੋਬਾਈਲ ਗੇਮ ਹੈ।[1] ਕੁਇੱਜ਼ਅੱਪ ਇੱਕ ਬਹੁ-ਖਿਡਾਰੀ ਖੇਡ ਹੈ ਜਿਸ ਵਿੱਚ ਇੱਕ ਜਣਾ ਕਿਸੇ ਹੋਰ ਨਾਲ ਵੱਖੋ-ਵੱਖ ਵਿਸ਼ਿਆਂ 'ਤੇ ਸਮਾਂਬੱਧ ਬਹੁ-ਚੋਣ ਸੁਆਲਾਂ ਦੇ ਸੱਤ ਗੇੜਾਂ ਵਿੱਚ ਮੁਕਾਬਲਾ ਕਰਦਾ ਹੈ।[2][3]

References[ਸੋਧੋ]

  1. Lora Kolodny (December 26, 2013). "QuizUp Takes Over Where Trivial Pursuit Left Off- The Mobile Generation". Wall Street Journal.
  2. Leah Yamshon (March 6, 2014). "You Should Play: QuizUp". TechHive. Archived from the original on ਅਕਤੂਬਰ 4, 2015. Retrieved ਦਸੰਬਰ 26, 2015. {{cite web}}: Unknown parameter |dead-url= ignored (help)
  3. "QuizUp just got a lot bigger!". YouTube. May 21, 2015. Retrieved May 31, 2015.

ਬਾਹਰਲੇ ਜੋੜ[ਸੋਧੋ]