ਕੁਈਨ ਹਜ਼ਾਰਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਕੁਈਨ ਹਜ਼ਾਰਿਕਾ(ਜਨਮ 16 ਅਕਤੂਬਰ 1976) ਆਸਾਮ ਦੀ ਇੱਕ ਭਾਰਤ ਪਲੇਅਬੈਕ ਗਾਇਕਾ ਅਤੇ ਅਦਾਕਾਰਾ ਹੈ.[1] ਇਸਨੇ ਆਸਾਮੀ ਫਿਲਮਾਂ ਜਿਵੇਂ ਕਿ ਮੋਨ, ਸੁਰੇਨ ਸਰਰ ਪੁਟੇਕ ਅਤੇ ਸਨੇਹ ਬੰਧਨ ਲਈ ਗਾਇਆ ਹੈ. ਇਹ 2013 ਵਿੱਚ ਰੋਟਰੀ ਯੰਗ ਅਚੀਵਰ ਪੁਰਸਕਾਰ ਪ੍ਰਾਪਤਕਰਤਾ ਹੈ. .[2] ਇਸ ਸਾਲ ਹੀ ਇਸ ਨੂੰ ਸਰਬੋਤਮ ਫੈਮਿਲੀ ਪਲੇਬੈਕ ਸ਼੍ਰੇਣੀ ਵਿਚ ਪ੍ਰਾਗ ਸਿਨੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ. [3]


ਮੁੱਢਲੀ ਜਿੰਦਗੀ ਅਤੇ ਕੈਰੀਅਰ[ਸੋਧੋ]

ਹਜ਼ਾਰਿਕਾ ਦਾ ਜਨਮ ਆਸਾਮ ਦੇ ਇਕ ਛੋਟੇ ਜਿਹੇ ਕਸਬੇ ਲਖੀਮਪੁਰ ਵਿਚ ਰਾਜ ਬਾਗਿਕਾ ਅਤੇ ਊਸ਼ਾ ਗੋਗੋਈ ਹਜ਼ਾਰਿਕਾ ਦੇ ਘਰ ਹੋਇਆ. ਇਸ ਨੇ ਉੱਤਰੀ ਲਖੀਮਪੁਰ ਦੇ ਸੇਂਟ ਮੈਰੀ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਗੁਹਾਟੀ ਵਿੱਚ ਹੈਡਿਕ ਗਰਲਜ਼ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ. ਇਸ ਨੇ ਸੰਗੀਤ ਵਰਗੇ ਵੱਖ-ਵੱਖ ਕਲਾ ਦੇ ਰੂਪਾਂ ਵਿਚ ਬੜੀ ਦਿਲਚਸਪੀ ਵਿਖਾਈ ਅਤੇ ਬਹੁਤ ਹੀ ਛੋਟੀ ਉਮਰ ਤੋਂ ਕੰਮ ਕੀਤਾ. ਚਾਰ ਸਾਲ ਦੀ ਉਮਰ ਵਿਚ ਇਸ ਨੇ ਆਪਣਾ ਪਹਿਲਾ ਪ੍ਰਦਰਸ਼ਨ ਦਿੱਤਾ.[3]


ਡਿਸਕੋਗ੍ਰਾਫ਼ੀ[ਸੋਧੋ]

 • ਸੋਬੀ
 • ਸਵਰਾਜ
 • ਸ਼ਕਤੀ
 • ਅਭੀਮਾਨ

ਟੈਲੀਵਿਜ਼ਨ ਸ਼ੋ[ਸੋਧੋ]

 • ਦਿਲ ਕਾ ਕੁਨੈਕਸ਼ਨ (ਉੱਤਰ ਟੀਵੀ)
 • ਤੁਹਾਡੀ ਬੇਨਤੀ ਸਾਡੀ ਖੁਸ਼ੀ (ਉੱਤਰ ਟੀਵੀ)
 • ਸਾਂਗ ਆਨ ਡਿਮਾਂਡ (ਈ ਟੀ ਟੀ ਵੀ)
 • ਗੁੱਡ ਲਾਈਫ (ਨਿਊਜ਼ ਲਾਈਵ)

ਹਵਾਲੇ[ਸੋਧੋ]

 1. Singing to glory, Eastern Chronicle
 2. Young activists honoured, Assam Times
 3. 3.0 3.1 "Queen Hazarika - a voice to reckon with". North-East India. Retrieved 23 April 2015.