ਸਮੱਗਰੀ 'ਤੇ ਜਾਓ

ਕੁਤਕਤਾਰੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਤਕਤਾਰੀਆਂ ਨਾਲ ਹੱਸਦਾ ਮੁੰਡਾ

ਕੁਤਕਤਾਰੀਆਂ[1] ਸਰੀਰ ਦੇ ਕਿਸੇ ਕੋਮਲ ਹਿੱਸੇ ਨੂੰ ਅਜਿਹੇ ਤਰੀਕੇ ਨਾਲ ਛੂਹਣ ਦੀ ਕਾਰਵਾਈ ਹੈ ਕਿ ਇਹ ਅਣਇੱਛਤ  ਹਿੱਲਜੁਲ ਜਾਂ ਹਾਸੇ ਦਾ ਕਾਰਨ ਬਣਦੀ ਹੈ। ਇਸ ਵਾਸਤੇ ਅੰਗਰੇਜ਼ੀ ਸ਼ਬਦ  About this sound "tickle"  ਮਿਡਲ ਅੰਗਰੇਜ਼ੀ ਦੇ ਸ਼ਬਦ tikelen ਤੋਂ ਆਇਆ ਹੈ , ਜੋ ਅੱਗੋਂ  ticken, ਅਰਥਾਤ ਮਲਕੜੇ ਜਿਹੇ ਛੂਹਣ ਤੋਂ ਨਿਕਲਿਆ ਹੈ। ਇਹਦਾ ਅਰਥ ਹੈ ਮਲਕੜੇ ਜਿਹੇ ਛੂਹਣ ਦੀ ਕਾਰਵਾਈ ਵਾਰ ਵਾਰ ਕਰਨਾ।[1] ਅੰਗਰੇਜ਼ੀ ਮੁਹਾਵਰੇ  tickled pink ਦਾ ਅਰਥ ਪ੍ਰਸ਼ੰਨ ਹੋਣਾ ਹੈ। [2]

1897 ਵਿੱਚ ਮਨੋਵਿਗਿਆਨੀ ਜੀ ਸਟੈਨਲੀ ਹਾਲ ਅਤੇ ਆਰਥਰ ਐਲਿਨ ਨੇ "tickle" ਨੂੰ ਦੋ ਵੱਖ ਵੱਖ ਕਿਸਮ ਦੇ ਵਰਤਾਰਿਆਂ ਦੇ ਤੌਰ ਲਿਆ ਹੈ।[3]  ਇੱਕ ਕਿਸਮ ਤਵਚਾ ਤੇ ਬਹੁਤ ਹਲਕੀ ਛੇੜਛਾੜ ਨਾਲ ਹੁੰਦੀ ਹੈ। ਇਸਨੂੰ  knismesis ਕਹਿੰਦੇ ਹਨ ਅਤੇ ਇਹ ਆਮ ਕਰ ਕੇ ਹਾਸਾ ਪੈਦਾ ਨਹੀਂ ਕਰਦੀ ਅਤੇ ਕਈ ਵਾਰ ਇਸ ਨਾਲ ਇੱਕ ਜਲੂਣ ਜਿਹੀ ਹੁੰਦੀ ਹੈ।  

ਇੱਕ ਵਿਅਕਤੀ ਆਪਣੇ ਆਪ ਨੂੰ ਕੁਤਕਤਾਰੀਆਂ ਕਿਉਂ ਨਹੀਂ ਕੱਢ ਸਕਦਾ ਇਹ ਸਵਾਲ ਯੂਨਾਨੀ ਫ਼ਿਲਾਸਫ਼ਰ ਅਰਸਤੂ ਨੇ ਉਠਾਇਆ ਸੀ। [4]

ਹਵਾਲੇ

[ਸੋਧੋ]
  1. 1.0 1.1 "Tickling". Dictionary.com. Retrieved 2012-05-27.
  2. Etymology of "tickle"
  3. Hall, G. S., and A. Allin. 1897.
  4. Harris, Christine R. (1999). "The mystery of ticklish laughter". American Scientist. 87: 344. doi:10.1511/1999.4.344. Archived from the original on 2017-05-20. Retrieved 2008-11-09. {{cite journal}}: Unknown parameter |dead-url= ignored (|url-status= suggested) (help)