ਕੁਥਾਰ ਰਿਆਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਥਾਰ ਮਹਿਲ ਦਾ ਸਾਹਮਣੇ ਦਾ ਦ੍ਰਿਸ਼ (15/10/2016)
ਕੁਥਾਰ ਰਿਆਸਤ
ਕੁਥਾਰ ਰਿਆਸਤ
ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ
17ਵੀਂ ਸਦੀ–1948
Historical era ਮੁਗਲ ਸਲਤਨਤ ,ਸਿੱਖ ਰਾਜ ਅਤੇ ਬਰਤਾਨਵੀ ਰਾਜ
 -  ਸਥਾਪਨਾ 17ਵੀਂ ਸਦੀ
 -  ਭਾਰਤ ਦੀ ਆਜ਼ਾਦੀ 1948
ਜਨਸੰਖਆ
 -  1901 10,000 
ਇਹ ਰਿਆਸਤ 1803 ਤੋਂ 1815 ਤੱਕ ਨੇਪਾਲ ਗੋਰਖਾ ਰਾਜ ਦੇ ਅਧੀਨ ਰਹੀ

ਕੁਥਾਰ ਬਰਤਾਨੀਆ ਰਾਜ ਵਿੱਚ ਭਾਰਤ ਦੀਆਂ ਰਿਆਸਤਾਂ ਵਿਚੋਂ ਇੱਕ ਰਿਆਸਤ ਸੀ ਜੋ ਹੁਣ ਅਜੋਕੇ ਹਿਮਾਚਲ ਪ੍ਰਦੇਸ ਦਾ ਹਿੱਸਾ ਹੈ। ਇਹ ਪੰਜਾਬ ਸਟੇਟ ਏਜੰਸੀ ਦਾ ਹਿੱਸਾ ਸੀ। ਇਹ ਰਿਆਸਤ 17ਵੀਂ ਸਦੀ ਵਿੱਚ ਸਥਾਪਤ ਹੋਈ ਸੀ। ਇਹ 1803 ਤੋਂ 1815 ਤੱਕ ਨੇਪਾਲ ਦੇ ਅਧੀਨ ਰਹੀ। ਇਸ ਰਿਆਸਤ ਦੇ ਰਾਜੇ ਰਾਣਾ ਦੇ ਖਿਤਾਬ ਨਾਲ ਜਾਣੇ ਜਾਂਦੇ ਸਨ।

ਇਤਿਹਾਸ[ਸੋਧੋ]

ਕੁਥਾਰ ਰਿਆਸਤ ਦਾ ਖੇਤਰਫਲ 50 ਕਿਲੋਮੀਟਰ ਤੋਂ ਵੱਧ ਸੀ ਅਤੇ ਹੁਣ ਇਸਦੀ ਵਸੋਂ 10 ਹਜ਼ਾਰ ਤੋਂ ਵੱਧ ਹੈ।[1]

ਰਾਣਾ ਸ਼ਾਸ਼ਕ[ਸੋਧੋ]

  • ... - 1803 ਗੋਪਾਲ ਸਿੰਘ
  • 1815 - 1858 ਭੂਪ ਸਿੰਘ
  • 1858 - 1896 ਜੈ ਸਿੰਘ
  • 1896 - 1930 ਜਗਜੀਤ ਸਿੰਘ
  • 1930 - 15 ਅਗਸਤ 1947 ਕ੍ਰਿਸ਼ਨ ਚਾਂਦ (b. 1905)

ਇਹ ਵੀ ਵੇਖੋ[ਸੋਧੋ]

ਦਾ ਪ੍ਰਿੰਸਲੀ ਹਾਊਸ ਆਫ਼ ਕੁਥਾਰ [1]

ਤਸਵੀਰਾਂ[ਸੋਧੋ]

ਹਵਾਲੇ[ਸੋਧੋ]

ਗੁਣਕ: 30°58′23″N 76°58′03″E / 30.9730°N 76.9676°E / 30.9730; 76.9676

  1. https://books.google.co.in/books?id=ayYbAvECXQwC&pg=PA237&lpg=PA237&dq=The+Princely+House+Of+Kuthar&source=bl&ots=08cH5BAFCt&sig=7az3g7Wg6yefSmSuElRmOGwM7f0&hl=en&sa=X&ved=0ahUKEwihrouN-_3OAhXMKo8KHRowBmAQ6AEIHDAA#v=onepage&q=The%20Princely%20House%20Of%20Kuthar&f=false