ਕੁਨੂ
ਦਿੱਖ
ਕੁਨੂ | |
|---|---|
ਕੁਨੂ, ਨੈਲਸਨ ਮੰਡੇਲਾ ਦਾ ਪਿੰਡ | |
![]() | |
| Interactive map of ਕੁਨੂ | |
| ਖੇਤਰ | |
• ਕੁੱਲ | 1.65 km2 (0.64 sq mi) |
| ਆਬਾਦੀ (2001)[1] | |
• ਕੁੱਲ | 213 |
ਕੁਨੂ (ਉਚਾਰਨ [ˈk͡ǃuːnu]) ਦੱਖਣੀ ਅਫ਼ਰੀਕਾ ਦੇ ਈਸਟਰਨ ਕੇਪ ਪ੍ਰਾਂਤ, 32 km (20 mi) ਵਿੱਚ ਬੱਟਰਵਰਥ ਅਤੇ ਮਥਾਥਾ ਨੂੰ ਮਿਲਾਉਣ ਵਾਲੀ ਸੜਕ ਤੇ ਮਥਾਥਾ ਦੇ ਦੱਖਣ ਪਾਸੇ ਵੱਲ ਸਥਿਤ ਹੈ।
ਹਵਾਲੇ
[ਸੋਧੋ]- 1 2 "Sub Place Qunu". Census 2001. Archived from the original on 2013-12-12. Retrieved 2013-12-16.
