ਸਮੱਗਰੀ 'ਤੇ ਜਾਓ

ਕੁਪਰੋਨਿੱਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੱਕੇ

ਕੁਪਰੋਨਿੱਕਲ ਜੋ ਨਿੱਕਲ ਅਤੇ ਤਾਂਬੇ ਦੀ ਮਿਸ਼ਰਤ ਧਾਤ ਹੈ। ਇਸ ਵਿੱਚ 75% ਤਾਂਬਾ, 25% ਨਿੱਕਲ ਅਤੇ ਕੁੱਝ ਹਿਸੇ ਮੈਂਗਨੀਜ਼ ਮਿਲਾਈ ਜਾਂਦੀ ਹੈ। ਕਈ ਵਾਰੀ ਇਸ ਦੀ ਤਾਕਤ ਵਧਾਉਣ ਲਈ ਇਸ ਵਿੱਚ ਲੋਹਾ ਅਤੇ ਮੈਂਗਨੀਜ਼ ਵੀ ਮਿਲਾਇਆ ਜਾਂਦਾ ਹੈ। ਇਸ ਤੇ ਪਾਣੀ ਦਾ ਬਹੁਤ ਘੱਟ ਅਸਰ ਹੁੰਦਾ ਹੈ।

ਲਾਭ[ਸੋਧੋ]

  • ਇਸ ਦੀ ਵਰਤੋਂ ਪਾਇਪਾਂ, ਕੰਡੈਂਸਰ, ਪ੍ਰੋਪੈਲਰ, ਕਰੈਂਕਸ਼ਾਵਟ, ਕਿਸਤੀ ਆਦਿ ਬਣਾਉਂਣ ਲਈ ਕੀਤੀ ਜਾਂਦੀ ਹੈ।
  • ਅੱਜ ਦੇ ਯੁੱਗ ਇਸ ਦੀ ਵਰਤੋਂ ਸਿੱਕੇ ਬਣਾਉਣ ਲਈ ਕੀਤੀ ਜਾਂਦੀ ਹੈ।
  • ਥਰਮੋਕਪਲ ਅਤੇ ਰਸਿਸਟਰ ਬਣਾਉਣ ਲਈ ਵਰਤੀ ਜਾਂਦੀ ਮਿਸ਼ਰਤ ਧਾਤ ਵਿੱਚ 55% ਤਾਂਬਾ ਅਤੇ -45% ਨਿੱਕਲ ਹੁੰਦੀ ਹੈ।[1]

ਹਵਾਲੇ[ਸੋਧੋ]

  1. "Currency in Circulation:।ntroduction to Coins". Archived from the original on 2010-09-27. Retrieved 2010-09-27. {{cite web}}: Unknown parameter |dead-url= ignored (|url-status= suggested) (help)