ਕੁਮਹਾਰ ਮੰਡੀ
ਦਿੱਖ
ਕੁਮਹਾਰ ਮੰਡੀ ( Urdu: كُمہار منڈى ), ਮੁਲਤਾਨ, ਪੰਜਾਬ, ਪਾਕਿਸਤਾਨ ਵਿੱਚ ਇੱਕ ਰਹਾਇਸ਼ੀ ਇਲਾਕਾ ਹੈ। ਇਹ ਚੌਕ ਡਬਲ ਫਾਟਕ ਤੋਂ ਚੌਕ ਨਾਗਸ਼ਾਹ ਵੱਲ ਮੁੜਦੇ ਹੋਏ ਸ਼ੁਜਾਬਾਦ ਰੋਡ ਦੇ ਸ਼ੁਰੂ ਵਿੱਚ ਸਥਿਤ ਹੈ। ਇਹ ਮੁਸਲਿਮ ਕਲੋਨੀ ਦੇ ਲੋਕਾਂ ਲਈ ਮੁੱਖ ਬਾਜ਼ਾਰ ਹੈ। ਇੱਥੋਂ ਦੇ ਬਹੁਗਿਣਤੀ ਲੋਕਾਂ ਦੀ ਮਾਂ ਬੋਲੀ ਸਰਾਇਕੀ ਅਤੇ ਪੰਜਾਬੀ ਹੈ। ਆਰਸਲਾਨ ਮਜੀਦ ਇਸ ਖੇਤਰ ਵਿੱਚ ਰਹਿੰਦਾ ਇੱਕ ਮਸ਼ਹੂਰ ਆਈਟੀ ਪ੍ਰੋਫੈਸ਼ਨਲ ਹੈ। ਸਾਬਕਾ ਪ੍ਰਧਾਨ ਮੰਤਰੀ ਸਈਅਦ ਯੂਸਫ਼ ਰਜ਼ਾ ਗਿਲਾਨੀ ਨਾਮ ਦ ਫਲਾਈਓਵਰ ਸ਼ੁਜਾਬਾਦ ਰੋਡ ਦੇ ਇਸ ਖੇਤਰ ਵਿੱਚ ਹੈ। ਇਲਾਕੇ ਦੇ ਬਹੁਤ ਸਾਰੇ ਲੋਕਇਸ ਫਲਾਈਓਵਰ ਦੀ ਵਰਤੋਂ ਸਵੇਰ ਦੀ ਸੈਰ ਜਾਂ ਕਸਰਤ ਲਈ ਕਰਦੇ ਹਨ।