ਸਰਾਇਕੀ ਭਾਸ਼ਾ
ਦਿੱਖ
ਸਰਾਇਕੀ | |
---|---|
سرائیکی; सराइकी | |
![]() ਸਰਾਇਕੀ ਸ਼ਾਹਮੁਖੀ ਲਿਪੀ ਵਿੱਚ | |
ਜੱਦੀ ਬੁਲਾਰੇ | ਪਾਕਿਸਤਾਨ, ਭਾਰਤ,[1] ਅਫ਼ਗ਼ਾਨਿਸਤਾਨ[2] |
ਇਲਾਕਾ | ਮੁੱਖ ਤੌਰ ਤੇ ਦੱਖਣ ਪੰਜਾਬ |
Native speakers | 17 ਮਿਲੀਅਨ (2007)[3] |
ਉੱਪ-ਬੋਲੀਆਂ | |
ਫ਼ਾਰਸੀ ਲਿਪੀ, ਲੰਡਾ ਲਿਪੀਆਂ ਵਿਸ਼ੇਸ਼ਕਰ ਗੁਰਮੁਖੀ, ਦੇਵਨਾਗਰੀ ਲਿਪੀ, ਲੰਗੜੀ ਲਿਪੀ | |
ਅਧਿਕਾਰਤ ਸਥਿਤੀ | |
ਰੈਗੂਲੇਟਰ | ਕੋਈ ਸਰਕਾਰੀ ਰੈਗੂਲੇਸ਼ਨ ਨਹੀਂ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | skr |
ਸਰਾਇਕੀ (ਸ਼ਾਹਮੁਖੀ: سرائیکی, ਦੇਵਨਾਗਰੀ: सराइकी) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਇੱਕ ਭਾਸ਼ਾ ਹੈ। ਦੱਖਣ ਪੰਜਾਬ, ਦੱਖਣੀ ਖ਼ੈਬਰ ਪਖ਼ਤੁਨਖ਼ਵਾ, ਅਤੇ ਉੱਤਰੀ ਸਿੰਧ ਅਤੇ ਪੂਰਬੀ ਬਲੋਚਿਸਤਾਨ ਦੇ ਸਰਹੱਦੀ ਖੇਤਰਾਂ ਵਿੱਚ 1 ਕਰੋੜ 70 ਲੋਕ, ਇਸ ਤੋਂ ਉਪਰੰਤ ਭਾਰਤ ਵਿੱਚ 20,000 ਪ੍ਰਵਾਸੀ ਅਤੇ ਉਨ੍ਹਾਂ ਦੀ ਸੰਤਾਨ ਸਰਾਇਕੀ ਬੋਲ਼ਦੇ ਹਨ।[1] ਫਿਰ ਸਮੁੰਦਰੋਂ ਪਾਰ, ਵਿਸ਼ੇਸ਼ਕਰ ਮੱਧ ਪੂਰਬ ਦੇ ਦੇਸ਼ਾਂ ਵਿੱਚ ਵੀ ਸਰਾਇਕੀ ਬੋਲਣ ਵਾਲ਼ੇ ਪ੍ਰਵਾਸੀ ਲੋਕ ਮਿਲ਼ਦੇ ਹਨ।
ਹਵਾਲੇ
[ਸੋਧੋ]- ↑ 1.0 1.1 "Abstract of speakers' strength of languages and mother tongues – 2001". Retrieved 8 April 2012.
- ↑ "Siraiki and Kandhari (Multani)". Afghan Hindu. Retrieved 2007-12-08.
- ↑ Nationalencyklopedin "Världens 100 största språk 2007" The World's 100 Largest Languages in 2007