ਸਮੱਗਰੀ 'ਤੇ ਜਾਓ

ਕੁਮਾਰਗੁਪਤ ਪਹਿਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੁਮਾਰਗੁਪਤ ਪਹਿਲਾਂ ਤੋਂ ਮੋੜਿਆ ਗਿਆ)

ਕੁਮਾਰਗੁਪਤ ਪ੍ਰਾਚੀਨ ਭਾਰਤ ਵਿੱਚ ਤੀਜੀ ਤੋਂ ਪੰਜਵੀਂ ਸਦੀ ਤੱਕ ਰਾਜ ਕਰਨ ਵਾਲੇ ਗੁਪਤ ਰਾਜਵੰਸ਼ ਦਾ ਰਾਜਾ ਸੀ। ਇਹਨਾਂ ਦੀ ਰਾਜਧਾਨੀ ਪਾਟਲੀਪੁੱਤਰ ਸੀ ਜੋ ਵਰਤਮਾਨ ਸਮੇਂ ਵਿੱਚ ਪਟਨੇ ਦੇ ਰੂਪ ਵਿੱਚ ਬਿਹਾਰ ਦੀ ਰਾਜਧਾਨੀ ਹੈ।