ਕੁਮਾਰ ਗੰਧਰਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਮਾਰ ਗੰਧਰਵ
Pandit Kumar Gandharva.jpg
ਜਨਮਸ਼ਿਵਪੁੱਤਰ ਸਿਦਾਰਮਈਆ ਕੋਮਕਾਲੀਮਥ
8 ਅਪਰੈਲ 1924
ਸੁਲੇਭਾਵੀ, ਬੇਲਗਾਮ, ਕਰਨਾਟਕ, ਭਾਰਤ
ਮੌਤ12 ਜਨਵਰੀ 1992
ਦੇਵਾਸ, ਭਾਰਤ
ਪੇਸ਼ਾਗਾਇਕੀ
ਬੱਚੇਕਲਾਪਿਨੀ ਕੋਮਕਾਲੀ

ਕੁਮਾਰ ਗੰਧਰਵ, ਅਸਲੀ ਨਾਂ ਸ਼ਿਵਪੁਤਰ ਸਿੱਧਰਾਮ ਕੋਮਕਾਲੀ (ਕੰਨੜ: ಶಿವಪುತ್ರಪ್ಪ ಸಿದ್ಧರಾಮಯ್ಯ ಕಂಕಾಳಿಮಠ) (8 ਅਪਰੈਲ 1924 - 12 ਜਨਵਰੀ 1992), ਇੱਕ ਹਿੰਦੁਸਤਾਨੀ ਸ਼ਾਸਤਰੀ ਗਾਇਕ ਸੀ। ਇਸਨੂੰ ਇਸ ਦੀ ਵਿਲੱਖਣ ਆਵਾਜ਼ ਲਈ ਜਾਣਿਆ ਜਾਂਦਾ ਹੈ ਅਤੇ ਇਸਨੇ ਕਿਸੇ ਘਰਾਣੇ ਦੀ ਪਰੰਪਰਾ ਨਾਲ ਜੁੜਨ ਤੋਂ ਇਨਕਾਰ ਕਰ ਦਿੱਤਾ ਸੀ। ਕੁਮਾਰ ਗੰਧਰਵ ਦਾ ਖਿਤਾਬ ਇਸਨੂੰ ਇੱਕ ਅਨੋਖਾ ਬੱਚਾ ਹੋਣ ਦੇ ਕਾਰਨ ਦਿੱਤਾ ਗਿਆ ਸੀ।