ਕੁਰਸੀ

Vincent's Chair by Vincent van Gogh
ਕੁਰਸੀ ਜਾਂ ਚੌਂਕੀ ਫ਼ਰਨੀਚਰ ਦਾ ਇੱਕ ਅਜਿਹਾ ਸਮਾਨ ਹੁੰਦਾ ਹੈ ਜਿਸ ਦੇ ਉੱਭਰੇ ਹੋਏ ਤਲੇ ਉੱਤੇ ਬੈਠਿਆ ਜਾਂਦਾ ਹੈ, ਆਮ ਤੌਰ ਉੱਤੇ ਇੱਕ ਇਨਸਾਨ ਵੱਲੋਂ। ਬਹੁਤਾ ਕਰ ਕੇ ਕੁਰਸੀਆਂ ਦੀਆਂ ਚਾਰ ਲੱਤਾਂ ਅਤੇ ਇੱਕ ਢੋਅ ਹੁੰਦੀ ਹੈ;[1][2] ਪਰ ਕਈ ਕੁਰਸੀਆਂ ਤਿੰਨ ਲੱਤਾਂ ਵਾਲ਼ੀਆਂ ਜਾਂ ਹੋਰ ਅਕਾਰਾਂ ਦੀਆਂ ਵੀ ਹੋ ਸਕਦੀਆਂ ਹਨ।[3]
ਹਵਾਲੇ[ਸੋਧੋ]

ਵਿਕੀਮੀਡੀਆ ਕਾਮਨਜ਼ ਉੱਤੇ ਕੁਰਸੀਆਂ ਨਾਲ ਸਬੰਧਤ ਮੀਡੀਆ ਹੈ।