ਸਮੱਗਰੀ 'ਤੇ ਜਾਓ

ਕੁਲਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਲਚੇ ਦੇ ਨਾਲ ਛੋਲੇ

ਕੁਲਚਾ (ਹਿੰਦੀ: कुलचा; ਉਰਦੂ: کلچه‎,) ਉੱਤਰੀ ਭਾਰਤੀ ਰੋਟੀ ਦੀ ਇੱਕ ਕਿਸਮ ਹੈ। ਇਹ ਪਾਕਿਸਤਾਨ ਵਿੱਚ ਵੀ ਲੋਕਪ੍ਰਿਅ ਹਨ। ਕੁਲਚਾ ਮੁੱਖਤ: ਇੱਕ ਪੰਜਾਬੀ ਵਿਅੰਜਨ ਹੈ, ਜੋ ਪੰਜਾਬ ਤੋਂ ਉਦਗਮ ਹੋਇਆ ਹੈ। ਅੰਮ੍ਰਿਤਸਰ ਦਾ ਵਿਸ਼ੇਸ਼ ਕੁਲਚਾ ਅੰਮ੍ਰਿਤਸਰੀ ਕੁਲਚਾ ਨੂੰ ਕਹਾਂਦਾ ਹੈ।

ਇਹ ਵੀ ਵੇਖੋ[ਸੋਧੋ]