ਕੁਲਭੂਸ਼ਨ ਖਰਬੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਲਭੂਸ਼ਨ ਖਰਬੰਦਾ
Kulbhushan.Kharbanda.jpg
ਖਰਬੰਦਾ ਫਰਵਰੀ 2012 ਵਿੱਚ
ਜਨਮ (1944-10-21) 21 ਅਕਤੂਬਰ 1944 (ਉਮਰ 76)
ਹਸਨ ਅਬਦਾਲ, ਬ੍ਰਿਟਿਸ਼ ਇੰਡੀਆ (ਹੁਣ ਪਾਕਿਸਤਾਨ)
ਪੇਸ਼ਾਅਭਿਨੇਤਾ
ਸਰਗਰਮੀ ਦੇ ਸਾਲ1974 - ਹਾਲ
ਸਾਥੀਮਹੇਸ਼ਵਰੀ ਦੇਵੀ ਖਰਬੰਦਾ
ਬੱਚੇਸ਼ਰੁਤੀ ਖਰਬੰਦਾ

ਕੁਲਭੂਸ਼ਨ ਖਰਬੰਦਾ ਭਾਰਤੀ ਐਕਟਰ ਹੈ, ਜਿਸਨੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਜੇਮਜ ਬਾਂਡ ਦੀਆਂ ਫ਼ਿਲਮਾਂ ਦੇ ਇੱਕ ਪਾਤਰ ਬਲੋਫ਼ੇਲਡ ਤੋਂ ਪ੍ਰਭਾਵਿਤ[1] his role as antagonist Shakaal in ਸ਼ਾਨ (1980) ਵਿੱਚ ਵਿਲੇਨ ਸ਼ਾਕਾਲ ਦੀ ਉਸਦੀ ਭੂਮਿਕਾ[2][3] ਕਰਕੇ ਉਹ ਵਧੇਰੇ ਚਰਚਿਤ ਹੋਇਆ ਸੀ।

ਹਵਾਲੇ[ਸੋਧੋ]

  1. "A homage to G P Sippy". Bollywood Hungama, Screen. January 5, 2008. 
  2. "Down movie lane". The Tribune. July 1, 2006. 
  3. "B-Town's villains we love to hate". CNN-IBN.