ਕੁਲਵੰਤ ਜਗਰਾਓਂ
ਦਿੱਖ
ਕੁਲਵੰਤ ਜਗਰਾਓਂ (28 ਫਰਵਰੀ 1938 – 6 ਮਾਰਚ 2008) ਪੰਜਾਬੀ ਕਵੀ ਤੇ ਲੇਖਕ ਸਨ।
ਕੁਲਵੰਤ ਜਗਰਾਓਂ ਦਾ ਜਨਮ 28 ਫਰਵਰੀ 1938 ਨੂੰ ਹੋਇਆ। ਆਰਥਿਕ ਤੰਗੀਆਂ ਦੇ ਬਾਵਜੂਦ ਉਸ ਨੇ ਉਚੇਰੀ ਸਿੱਖਿਆ ਹਾਸਲ ਕੀਤੀ ਅਤੇ ਉਹ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਲੰਮਾ ਸਮਾਂ ਕਾਰਜਸ਼ੀਲ ਰਹੇ।[1] ਸੇਵਾ ਮੁਕਤ ਹੋ ਉਹ ਲੁਧਿਆਣੇ ਰਹਿਣ ਲੱਗ ਪਿਆ ਸੀ ਅਤੇ ਸਾਹਿਤ ਸੇਵਾ ਵਿੱਚ ਲੱਗ ਗਿਆ ਸੀ।[2]
ਕਿਤਾਬਾਂ
[ਸੋਧੋ]- ਸੱਚ ਦੇ ਸਨਮੁਖ
- ਸਮੇਂ ਦੇ ਬੋਲ
- ਸੁਲਘਦੇ ਪਲ
- ਕੌਣ ਦਿਲਾਂ ਦੀਆਂ ਜਾਣੇ
- ਸੂਹਾ ਗੁਲਾਬ (ਸਮੁੱਚੀਆਂ ਰਚਨਾਵਾਂ)
- ਹਰਫ਼ਾਂ ਦੇ ਸ਼ੀਸ਼ੇ (ਗ਼ਜ਼ਲ-ਸੰਗ੍ਰਹਿ)
- ਚੇਤਨਾ ਦੀ ਮਸ਼ਾਲ
- ਮੁਹੱਬਤ ਦੀ ਖ਼ੁਸ਼ਬੂ
- ਕੁਲਵੰਤ ਜਗਰਾਓਂ ਦੀ ਕਾਵਿ-ਚੇਤਨਾ (ਪ੍ਰੋ. ਕ੍ਰਿਸ਼ਨ ਸਿੰਘ ਦੀ ਕੁਲਵੰਤ ਜਗਰਾਓਂ ਬਾਰੇ ਕਿਤਾਬ)
ਬਾਹਰੀ ਕੜੀਆਂ
[ਸੋਧੋ]ਹਵਾਲੇ
[ਸੋਧੋ]- ↑ http://www.quamiekta.com/2013/09/20/21031/
- ↑ "The Tribune...Saturday Plus Head". www.tribuneindia.com. Retrieved 2019-08-29.