ਕੁੰਡਨਕੁਲਮ ਨਿਉਕਲੀਅਰ ਪਾਵਰ ਪਲਾਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁੰਡਨਕੁਲਮ ਨਿਉਕਲੀਅਰ ਪਾਵਰ ਪਲਾਂਟ ਭਾਰਤ ਵਿੱਚ ਕੁੰਡਨਕੁਲਮ ਤਮਿਲਨਾਡੂ ਵਿੱਚ ਸਥਿਤ ਨਿਊਕਲੀਅਰ ਪਾਵਰ ਸਟੇਸ਼ਨ ਹੈ। ਇਸ ਦਾ ਨਿਰਮਾਣ 31 ਮਾਰਚ 2002[1] ਨੂੰ ਸ਼ੁਰੂ ਹੋਇਆ। ਪਰ ਪਰਮਾਣੂ ਊਰਜਾ ਵਿਰੁੱਧ ਲੋਕਾਂ ਦਾ ਅੰਦੋਲਨ[2] ਕਾਰਨ ਇਹ 13 ਜੁਲਾਈ 2013 ਚਾਲੂ ਹੋਇਆ। ਪਹਿਲੀਆਂ ਦੋ ਯੂਨਿਟਾਂ ਦਾ ਅਸਲੀ ਖਰਚ 13,171 ਕਰੋੜ ਰੁਪਏ ਸੀ ਜੋ ਬਾਅਦ ਵਿੱਚ ਵਧ ਕੇ 17,270 ਕਰੋੜ ਰੁਪਏ ਹੋ ਗਇਆ।

ਹਵਾਲੇ[ਸੋਧੋ]

  1. "PRIS - KUDANKULAM-1 - Reactor Details". Iaea.org. 2002-03-31. Retrieved 2013-07-29. 
  2. "Kudankulam nuclear plant to start soon after it gets all mandated approvals". NDTV. 2013-07-12. Retrieved 2013-07-14.