ਕੁੰਦਨ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁੰਦਨ ਸ਼ਾਹ
ਜਨਮ19 ਅਕਤੂਬਰ 1947
ਮੌਤ7 ਅਕਤੂਬਰ 2017 (69 ਸਾਲ)
ਪੇਸ਼ਾਨਿਰਦੇਸ਼ਕ, ਸਕ੍ਰੀਨਲੇਖਕ
ਸਰਗਰਮੀ ਦੇ ਸਾਲ1983–ਹੁਣ
ਪੁਰਸਕਾਰਡਾਇਰੈਕਟਰ ਦੀ ਵਧੀਆ ਪਹਿਲੀ ਫਿਲਮ ਦੇ ਲਈ ਇੰਦਰਾ ਗਾਧੀ ਐਵਾਰਡ 1983 – ਜਾਨੇ ਭੀ ਦੋ ਯਾਰੋ
1994 ਫ਼ਿਲਮਫੇਅਰ ਕ੍ਰਿਟਿਕਸ ਅਵਾਰਡ ਫ਼ਾਰ ਬੈਸਟ ਮੂਵੀ
ਕਭੀ ਹਾਂ ਕਭੀ ਨਾਂਹ

ਕੁੰਦਨ ਸ਼ਾਹ (19 ਅਕਤੂਬਰ, 1947 - 7 ਅਕਤੂਬਰ, 2017) ਸੁਪਰਹਿੱਟ ਫਿਲਮਾਂ ਲਈ ਜਾਣਿਆ ਜਾਣ ਵਾਲਾ ਡਾਇਰੈਕਟਰ ਹੈ। ਉਸਨੇ ਫ਼ਿਲਮ "ਜਾਨੇ ਭੀ ਦੋ ਯਾਰੋ" (1983) ਨਾਲ ਬਤੌਰ ਨਿਰਦੇਸ਼ਕ ਆਪਣਾ ਫ਼ਿਲਮੀ ਸਫ਼ਰ ਸ਼ੁਰੂਆਤ ਕੀਤੀ ਸੀ। ਉਹ “ਨੁੱਕੜ” “ਯੇ ਜੋ ਹੈ ਜ਼ਿੰਦਗੀ” ਅਤੇ “ਵਾਗਲੇ ਕੀ ਦੁਨੀਆ” ਵਰਗੇ ਲੜੀਵਾਰਾਂ ਲਈ ਵੀ ਜਾਣਿਆ ਜਾਂਦਾ ਹੈ।

ਜੀਵਨ[ਸੋਧੋ]

ਸ਼ਾਹ ਨੇ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਆਫ਼ ਇੰਡੀਆ, ਪੂਨੇ ਤੋਂ ਨਿਰਦੇਸ਼ਨ ਦੀ ਪੜ੍ਹਾਈ ਕੀਤੀ ਅਤੇ ਉਸ ਦੀ ਹਾਸ-ਵਿਨੋਦ ਯਾਨਰ ਵਿੱਚ ਰੁਚੀ ਪੈਦਾ ਹੋਈ।

ਬਾਹਰੀ ਲਿੰਕ[ਸੋਧੋ]