ਕੂਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੂਫ਼ਾ
Arabic: الكوفة
Kufa Great Mosque, 2014
Country Iraq
GovernorateNajaf
ਸਮਾਂ ਖੇਤਰGMT+3

ਕੂਫ਼ਾ (Arabic: الكوفة ਅਲ-ਕੂਫ਼ਾ) ਇਰਾਕ ਦੇਸ਼ ਵਿੱਚ ਬਗਦਾਦ ਤੋਂ ਦੱਖਣ ਵੱਲ 170 ਕਿਮੀ ਅਤੇ ਨਜਫ਼ ਤੋਂ 10 ਕਿਮੀ ਉੱਤਰ-ਪੂਰਬ ਵੱਲ ਸਥਿਤ ਇੱਕ ਸ਼ਹਿਰ ਹੈ। ਇਹ ਫਰਾਤ ਨਦੀ ਦੇ ਕੰਢੇ ਵੱਸਿਆ ਹੈ। 2003 ਵਿੱਚ ਇਹਦੀ ਆਬਾਦੀ ਲਗਪਗ 110,000 ਸੀ।

ਧਾਰਮਿਕ ਮਹੱਤਵ[ਸੋਧੋ]

ਸਾਮਰਾ, ਕਰਬਲਾ, ਕਾਜੀਮਿਆ ਅਤੇ ਨਜਫ ਦੇ ਨਾਲ ਕੂਫਾ ਸ਼ਿਆ ਇਸਲਾਮ ਦੇ ਪੰਜ ਸਭ ਤੋਂ ਮਹੱਤਵਪੂਰਨ ਇਰਾਕੀ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ। ਇਹ ਇਸਲਾਮ ਦੇ ਪਿਆਮਬਰ ਮੁਹੰਮਦ ਦੇ ਜੁਆਈ,ਅਲੀ ਇਬਨ ਅਬੁ ਤਾਲਿਬ ਦੀ ਅੰਤਮ ਰਾਜਧਾਨੀ ਸੀ। ਇਸਲਾਮ ਦੀਆਂ ਸਭ ਤੋਂ ਪ੍ਰਾਚੀਨ ਮਸਜਦਾਂ ਵਿੱਚੋਂ ਇੱਕ, ਮਹਾਨ ਕੂਫਾ ਮਸਜਦ, ਇਸ ਸ਼ਹਿਰ ਵਿੱਚ ਸਥਿਤ ਹੈ।[1]

ਹਵਾਲੇ[ਸੋਧੋ]

  1. Cities of The Middle East and North Africa: A Historical Encyclopedia, Michael Dumper, Bruce E. Stanley, pp. 226, ABC-CLIO, 2007,।SBN 978-1-57607-919-5, ... The principal event in the early history of Kufa, one that set the pattern for its future evolution, was that Ali b. Abi Talib,first cousin and son-in-law of the Prophet and last and most controversial of the rashidun (rightly guided) caliphs, chose Kufa as his residence.Therefore,for five years,between 656 and 661,Kufa was the capital of।slam ...