ਕੂ ਕਲਕਸ ਕਲਾਂ
ਦਿੱਖ
ਵਜੂਦ ਵਿੱਚ | |
---|---|
ਪਹਿਲੀ ਕਲਾਂ | 1865–1870s |
ਦੂਜੀ ਕਲਾਂ | 1915–1944 |
ਤੀਜੀ ਕਲਾਂ | 1946–present |
ਮੈਂਬਰ | |
ਪਹਿਲੀ ਕਲਾਂ | Unknown |
ਦੂਜੀ ਕਲਾਂ | 3,000,000–6,000,000[1] (peaked in 1924–25) |
ਤੀਜੀ ਕਲਾਂ | 5,000–8,000[2] |
Properties | |
ਰਾਜਸੀ ਵਿਚਾਰਧਾਰਾ | Neo-Confederate ਗੋਰਿਆਂ ਦੀ ਸਰਬਉੱਚਤਾ ਗੋਰਾ ਰਾਸ਼ਟਰਵਾਦ ਮੂਲਵਾਸ ਇਮੀਗ੍ਰੇਸ਼ਨ-ਵਿਰੋਧ ਕਮਿਊਨਿਜ਼ਮ-ਵਿਰੋਧ ਇਸਾਈ ਦਹਿਸਤਪਸੰਦੀ[3][4] ਕੈਥੋਲਿਕਵਾਦ-ਵਿਰੋਧ ਸੈਮਟਿਕ-ਵਿਰੋਧ ਹੋਮੋਫੋਬਵਾਦ ਮਸੀਹੀ ਪਛਾਣ ਨਵ-ਫਾਸ਼ੀਵਾਦ (Third KKK) ਨਵ-ਨਾਜ਼ੀਵਾਦ (Third KKK) |
ਧਰਮ | ਪ੍ਰੋਟੈਸਟੈਂਟ ਮਸੀਹੀਅਤ |
ਕੂ ਕਲਕਸ ਕਲਾਂ (ਕਕਕ), ਜਾਂ "ਦ ਕਲਾਂ", ਸੰਯੁਕਤ ਰਾਜ 'ਚ ਤਿੰਨ ਵੱਖ ਵੱਖ ਅਤੀਤ ਦੇ ਅਤੇ ਵਰਤਮਾਨ ਅੰਦੋਲਨਾਂ ਦਾ ਨਾਮ ਹੈ। ਇਹ ਅਮਰੀਕਾ ਦੀ ਇੱਕ ਨਸਲਵਾਦੀ ਦਹਿਸ਼ਤਵਾਦੀ ਜਥੇਬੰਦੀ ਹੈ ਜੋ 1865 ਵਿੱਚ ਕਾਇਮ ਕੀਤੀ ਗਈ ਸੀ ਅਤੇ ਮੁੱਢਲੇ 1870ਵਿਆਂ ਵਿੱਚ ਇਸ ਤੇ ਸਰਕਾਰੀ ਤੌਰ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਹ ਕੱਟੜਵਾਦੀ ਪਿਛਾਖੜੀ ਧਾਰਾਵਾਂ ਦੀ ਵਕਾਲਤ ਕਰਦੀ ਹੈ ਜਿਵੇਂ: ਗੋਰਿਆਂ ਦੀ ਸਰਬਉੱਚਤਾ, ਗੋਰਾ ਰਾਸ਼ਟਰਵਾਦ, ਇਮੀਗ੍ਰੇਸ਼ਨ-ਵਿਰੋਧ, ਅਤੇ, ਖਾਸ ਕਰਕੇ ਬਾਅਦ ਵਿੱਚ ਵਰਤੀ, ਨੌਰਦਿਕਵਾਦ,[5][6] ਕੈਥੋਲਿਕਵਾਦ ਵਿਰੋਧ,[7] ਅਤੇ ਸੈਮਟਿਕ ਵਿਰੋਧ।[8] ਅਜਿਹੀ ਨਫਰਤ ਵਾਲ;ਇ ਸੋਚ ਦਾ ਪ੍ਰਗਟਾਵਾ ਇਸਨੇ ਇਤਿਹਾਸਕ ਤੌਰ 'ਤੇ ਉਹਨਾਂ ਲੋਕਾਂ ਅਤੇ ਵਿਅਕਤੀਆਂ ਦੇ ਖਿਲਾਫ਼ ਦਹਿਸਤਪਸੰਦੀ ਰਾਹੀਂ ਕੀਤਾ।[9]
ਹਵਾਲੇ
[ਸੋਧੋ]- ↑ McVeigh, Rory. "Structural।ncentives for Conservative Mobilization: Power Devaluation and the Rise of the Ku Klux Klan, 1915–1925". Social Forces, Vol. 77, No. 4 (June 1999), p. 1463.
- ↑ "Ku Klux Klan". Southern Poverty Law Center. Retrieved February 7, 2013.
- ↑ Al-Khattar, Aref M. (2003). Religion and terrorism: an interfaith perspective. Westport, Connecticut: Praeger. pp. 21, 30, 55.
- ↑ Michael, Robert, and Philip Rosen. Dictionary of antisemitism from the earliest times to the present. Lanham, Maryland, USA: Scarecrow Press, 1997, p. 267.
- ↑ Petersen, William. Against the Stream: Reflections of an Unconventional Demographer. Transaction Publishers. p. 89. Retrieved 8 May 2016.
- ↑ Pratt Guterl, Matthew (2009). The Color of Race in America, 1900-1940. Harvard University Press. p. 42.
- ↑ Pitsula, James M. (2013). Keeping Canada British: The Ku Klux Klan in 1920s Saskatchewan. UBC Press.
- ↑ Brooks, Michael E. (2014). The Ku Klux Klan in Wood County, Ohio. The History Press.[permanent dead link]
- ↑ O'Donnell, Patrick (Editor), 2006. Ku Klux Klan America's First Terrorists Exposed, p. 210.।SBN 1-4196-4978-7.