ਕੇਟਰਇਨਾ ਕਲੇਤਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਟਰਇਨਾ ਕਲੇਤਕੋ ਸੋਧਣਾ ਜਾਰੀ, 2017

ਕੇਟਰਇਨਾ ਓਲੇਕਸਨਡ੍ਰੀਵਨਾ ਕਲੇਤਕੋ (ਯੂਕਰੇਨੀਅਨ Катерина Олександрівна Калитко ; ਜਨਮ 8 ਮਾਰਚ 1982 ਵਿਨੀਤਸੀਆ, ਯੂਕਰੇਨ) ਇੱਕ ਯੂਕਰੇਨੀ ਲੇਖਕ ਅਤੇ ਅਨੁਵਾਦਕ ਹੈ।[1] ਉਸਨੇ 2017 ਜੋਸੇਫ ਕਾਨਰੇਡ ਸਾਹਿਤ ਪੁਰਸਕਾਰ ਜਿੱਤਿਆ ਹੈ।[2] [3]

ਉਸਨੇ ਕੀਵ-ਮੋਹਿਲਾ ਅਕੈਡਮੀ ਦੀ ਨੈਸ਼ਨਲ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਸ ਦਾ ਕੰਮ ਮੈਰੀਡੀਅਨ ਜ਼ਾਰਨੋਵਿਟਜ਼ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਉਸਨੇ ਇੰਟਰਮੇਜੋ ਲਘੂ ਕਹਾਣੀ ਉਤਸਵ ਦੀ ਸਥਾਪਨਾ ਕੀਤੀ।[4]

ਕੰਮ[ਸੋਧੋ]

ਨਿੱਕੀਆਂ ਕਹਾਣੀਆਂ
 • ਐਮ (ਐਚ) ਯੈਸਟੀਰੀਆ
 • ਦ ਲੈਂਡ ਆਫ ਆਲ ਦੋਜ਼ ਲੋਸਟ, ਓਰ ਕ੍ਰੀਪੀ ਲਿਟਲ ਟੇਲਜ਼
ਕਵਿਤਾ
  • Посібник зі створення світу [ਵਰਲਡ ਕ੍ਰਿਏਸ਼ਨ ਗਾਇਡ]. ਵਿਨੀਤਸੀਆ 1999.
  • Сьогоднішнє завтрашнє [ਮੋਰ ਟੁਡੇ, ਮੋਰ ਟੁਮਾਰੋ] ਕੀਵ 2001.
  • Портретування асфальту [ਅਸਫਾਲਟ ਪੋਰਟਰਾਇਲ]. ਕੀਵ 2004.
  • Діалоги з Одіссєем [ਡਾਇਲੋਗ ਵਿਦ ਓਡੇਸੇਅਸ]. ਕੀਵ 2005.
  • Сезон штормів [ਸਟੋਰਮੀ ਸੀਜ਼ਨ]. ਕੀਵ 2013.
  • Катівня. Виноградник. Дім [ਟੋਰਚਰ ਰੈਕ, ਵਾਇਨਯਾਰਡ. ਹਾਉਸ]. ਲਵੀਵ 2014.[5]
 • Ніхто нас тут не знає, і ми - нікого [ਨੋਬੋਡੀ ਨੋਜ਼ ਅਸ ਹੇਅਰ - ਐਂਡ ਵੀ (ਨੋ) ਨੋਬੋਡੀ]. ਚੇਰਨਵਤਸੀ 2019 [6]

ਹਵਾਲੇ[ਸੋਧੋ]

 1. Biljana (2019-02-18). "Kateryna Kalytko". Reading Balkans (in ਅੰਗਰੇਜ਼ੀ). Retrieved 2021-02-26. 
 2. "Катерина Калитко — лауреатка премії Конрада 2017". ЛітАкцент - світ сучасної літератури (in ਯੂਕਰੇਨੀਆਈ). 2017-11-15. Retrieved 2021-02-26. 
 3. "Kalytko Kateryna". PEN Ukraine (in ਅੰਗਰੇਜ਼ੀ). Retrieved 2021-02-26. 
 4. "Kateryna Kalytko". Modern Poetry in Translation (in ਅੰਗਰੇਜ਼ੀ). Retrieved 2021-02-26. 
 5. "Kateryna Kalytko". www.versopolis-poetry.com (in ਅੰਗਰੇਜ਼ੀ). Retrieved 2021-02-26. 
 6. Biljana (2019-02-18). "Kateryna Kalytko". Reading Balkans (in ਅੰਗਰੇਜ਼ੀ). Retrieved 2021-02-26.