ਕੇਟੀ ਪੈਰੀ
ਦਿੱਖ
ਕੇਟੀ ਪੈਰੀ | |
|---|---|
14 ਦਸੰਬਰ 2013 ਨੂੰ ਕੈਨਜ, ਫ਼ਰਾਂਸ ਵਿੱਚ | |
| ਜਨਮ | ਕੈਥਰੀਨ ਅਲਿਜ਼ਾਬੈਥ ਹਡਸਨ 25 ਅਕਤੂਬਰ 1984 ਨੇੜੇ ਸਾਂਤਾ ਬਾਰਬਰਾ, ਕੈਲੇਫ਼ੋਰਨੀਆ, ਅਮਰੀਕਾ |
| ਹੋਰ ਨਾਮ | ਕੇਟੀ ਹਡਸਨ |
| ਪੇਸ਼ਾ |
|
| ਜੀਵਨ ਸਾਥੀ | |
| ਸੰਗੀਤਕ ਕਰੀਅਰ | |
| ਵੰਨਗੀ(ਆਂ) | |
| ਸਾਜ਼ |
|
| ਸਾਲ ਸਰਗਰਮ | 1997–ਜਾਰੀ |
| ਲੇਬਲ | |
| ਵੈੱਬਸਾਈਟ | katyperry |
ਕੈਥਰੀਨ ਅਲਿਜ਼ਾਬੈਥ ਹਡਸਨ (ਜਨਮ 25 ਅਕਤੂਬਰ 1984), ਆਪਣੇ ਮੰਚੀ ਨਾਮ ਕੇਟੀ ਪੇਰੀ ਦੁਆਰਾ ਜ਼ਿਆਦਾ ਪ੍ਰਸਿੱਧ, ਇੱਕ ਅਮਰੀਕੀ ਗਾਇਕ, ਗੀਤਕਾਰ, ਸੰਗੀਤਕਾਰ, ਵਪਾਰੀ, ਸਮਾਜ ਸੇਵੀ, ਅਤੇ ਅਦਾਕਾਰਾ ਹੈ। ਪੇਰੀ 2007 ਵਿੱਚ ਆਪਣੇ ਇੰਟਰਨੈੱਟ ਹਿਟ ਯੂਰ ਸੋ ਗੇ ਨਾਲ ਪ੍ਰਸਿੱਧ ਹੋਈ ਅਤੇ 2008 ਵਿੱਚ ਉਸ ਨੇ ਆਪਣਾ ਸੋਲੋ ਗੀਤ ਆਈ ਕਿਸਡ ਅ ਗਰਲ ਪੇਸ਼ ਕੀਤਾ। ਇਸ ਦੇ 'ਡਾਰਕ ਹਊਸ' ਗੀਤ ਨੂੰ ਬਹੁਤ ਪ੍ਰਸੰਸਾ ਮਿਲੀ।