ਕੇਨ ਕੇਸੀ
ਦਿੱਖ
ਕੇਨ ਕੇਸੀ | |
---|---|
ਜਨਮ | ਕੇਨਥ ਐਲਟਨ ਕੇਸੀ 17 ਸਤੰਬਰ 1935 ਲਾ ਜੁੰਤਾ, ਕਾਲਰਾਡੋ, U.S. |
ਮੌਤ | 10 ਨਵੰਬਰ 2001 Eugene, Oregon, U.S. | (ਉਮਰ 66)
ਕਿੱਤਾ | ਨਾਵਲਕਾਰ, ਕਹਾਣੀ ਲੇਖਕ, ਨਿਬੰਧਕਾਰ, ਕਵੀ |
ਰਾਸ਼ਟਰੀਅਤਾ | ਅਮਰੀਕੀ |
ਸ਼ੈਲੀ | ਬੀਟ, ਪੋਸਟਮਾਡਰਨਿਜਮ |
ਸਾਹਿਤਕ ਲਹਿਰ | Merry Pranksters |
ਪ੍ਰਮੁੱਖ ਕੰਮ | One Flew Over the Cuckoo's Nest (1962) Sometimes a Great Notion (1964) |
ਕੇਨਥ ਐਲਟਨ "ਕੇਨ" ਕੇਸੀ (/ˈkiːziː/; 17 ਸਤੰਬਰ 1935 – 10 ਨਵੰਬਰ 2001) ਅਮਰੀਕੀ ਨਾਵਲਕਾਰ, ਕਹਾਣੀ ਲੇਖਕ, ਨਿਬੰਧਕਾਰ, ਕਵੀ ਅਤੇ ਕਾਉਂਟਰਕਲਚਰਲ ਹਸਤੀ ਸੀ। ਉਹ ਆਪਣੇ ਆਪ ਨੂੰ 1950ਵਿਆਂ ਦੀ ਬੀਟ ਜਨਰੇਸ਼ਨ ਅਤੇ 1960ਵਿਆਂ ਦੀ ਹਿੱਪੀ ਲਹਿਰ ਵਿਚਕਾਰ ਇੱਕ ਲਿੰਕ ਮੰਨਦਾ ਸੀ।
ਮੁੱਢਲੀ ਜ਼ਿੰਦਗੀ
[ਸੋਧੋ]ਕੇਨ ਕੇਸੀ ਦਾ ਜਨਮ ਡੇਅਰੀ ਕਿਸਾਨ ਜਿਨੀਵਾ (ਜਨਮ ਸਮੇਂ ਸਮਿਥ) ਅਤੇ ਫਰੈਡਰਿਕ ਏ ਕੇਸੀ ਦੇ ਘਰ ਲਾ ਜੁੰਤਾ, ਕਾਲਰਾਡੋ, ਵਿੱਚ ਹੋਇਆ ਸੀ।[1]
ਹਵਾਲੇ
[ਸੋਧੋ]- ↑ Lehmann-Haupt, Christopher. "Ken Kesey, Author of 'Cuckoo's Nest,' Who Defined the Psychedelic Era, Dies at 66". The New York Times (November 11, 2001). Retrieved on February 21, 2008.