ਕੇ.ਵੀ. ਕਾਮਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇ.ਵੀ. ਕਾਮਥ
250px
ਜਨਮ (1947-12-02) ਦਸੰਬਰ 2, 1947 (ਉਮਰ 72)
ਮੰਗਲੌਰ, ਕਰਨਾਟਕ,ਭਾਰਤ
ਪੇਸ਼ਾਨਿਊ ਡੇਵੇਲਪਮੇੰਟ ਬੈਕ ਦੇ ਪ੍ਰਧਾਨ,

ਕੁੰਦਾਪੁਰ ਵਾਮਨ ਕਾਮਥ (ਜਨਮ 2 ਦਸੰਬਰ 1947 ਨੂੰ, ਮੰਗਲੌਰ, ਕਰਨਾਟਕ)(ਕੰਨੜ/ਕੋਂਕਣੀ: ಕುಂದಾಪುರ ವಾಮನ ಕಾಮತ), ਬ੍ਰਿਕਸ ਦੇਸ਼ਾਂ ਦੇ ਨਿਊ ਡੇਵੇਲਪਮੇੰਟ ਬੈਕ ਦੇ ਪ੍ਰਧਾਨ ਹਨ, ਤੇ ਇਹ ਇੰਫੋਸਿਸ ਲਿਮਟਿਡ ਦੇ ਚੇਅਰਮੈਨ ਰਹੇ ਹਨ ਤੇ ਭਾਰਤ ਦੇ ਸਭ ਤੋਂ ਵੱਡੇ ਨਿਜੀ ਬੈਂਕ ਆਈ.ਸੀ.ਆਈ.ਸੀ.ਆਈ ਬੈਂਕ ਦੇ ਗੈਰ-ਕਾਰਜਕਾਰੀ ਚੇਅਰਮੈਨ ਰਹੇ ਹਨ। ਇਹ ਸੇਵਾ ਹਾਉਸਟਨ ਦੀ ਤੇ ਕੰਪਨੀ ਸਕਲੂਮਬਰਗਰ ਤੇ ਭਾਰਤੀ ਫਾਰਮਾਸਿਊਟੀਕਲ ਨਿਰਮਾਤਾ ਲੁਪਿਨ ਬੋਰਡ ਤੇ ਇੱਕ ਸੁਤੰਤਰ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਪੰਡਿਤ ਦੀਨ ਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੇ ਬੋਰਡ ਦੇ ਡਾਇਰੈਕਟਰ ਵੀ ਹਨ।[1][2]

ਅਵਾਰਡ[ਸੋਧੋ]

  • ਬਿਸ਼ਨੇਸ ਮੈਨ ਆਫ਼ ਦ ਯੀਅਰ-ਫੋਰਬਸ ਏਸ਼ੀਆ
  • ਭਾਰਤ ਸਰਕਾਰ ਤੋਂ ਪਦਮ ਭੂਸ਼ਨ ਐਵਾਰਡ - 2008
  • ਬਿਸ਼ਨੇਸ ਮੈਨ ਆਫ਼ ਦ ਯੀਅਰ-ਬਿਸ਼ਨੇਸ ਇੰਡੀਆ 2005

ਹਵਾਲੇ[ਸੋਧੋ]