ਕੇ. ਪੀ. ਗੋਪਾਲਨ
ਦਿੱਖ
ਕੇ. ਪੀ. ਗੋਪਾਲਨ | |
---|---|
ਉਦਯੋਗ ਅਤੇ ਭਾਈਚਾਰਕ ਵਿਕਾਸ ਮੰਤਰੀ, ਕੇਰਲ ਸਰਕਾਰ | |
ਦਫ਼ਤਰ ਵਿੱਚ 5 ਅਪਰੈਲ 1957 – 31 ਸਤੰਬਰ 1959 | |
ਤੋਂ ਬਾਅਦ | ਕੇ ਏ ਦਮੋਦਰ ਮੇਨਨ |
ਮਦਰਾਸ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 1952–1956 | |
ਹਲਕਾ | Payyannur |
ਕੇਰਲ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 1957–1959 | |
ਨਿੱਜੀ ਜਾਣਕਾਰੀ | |
ਜਨਮ | 1908 ਪੁਥਿਆਪਰੰਬਾ, ਮਾਲਾਬਾਰ ਜ਼ਿਲ੍ਹਾ, ਬ੍ਰਿਟਿਸ਼ ਇੰਡੀਆ |
ਮੌਤ | ਅਪ੍ਰੈਲ 20, 1977 | (ਉਮਰ 68–69)
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ |
ਕੇਪੀ ਗੋਪਾਲਨ (1908-1977) ਕੇਰਲਾ, ਭਾਰਤ ਤੋਂ ਭਾਰਤੀ ਕਮਿਊਨਿਸਟ ਪਾਰਟੀ ਦਾ ਆਗੂ, ਮੰਤਰੀ, ਸੁਤੰਤਰਤਾ ਸੈਨਾਨੀ ਅਤੇ ਟਰੇਡ ਯੂਨੀਅਨ ਆਗੂ ਸੀ। ਉਹ ਪਹਿਲੀ ਵਾਰ 1952 ਵਿੱਚ ਮਦਰਾਸ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਕੇਰਲ ਵਿਧਾਨ ਸਭਾ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ, ਉਹ ਰਾਜ ਦੇ ਉਦਯੋਗ ਅਤੇ ਭਾਈਚਾਰਕ ਵਿਕਾਸ ਦਾ ਪਹਿਲਾ ਮੰਤਰੀ ਬਣਿਆ।
ਜੀਵਨੀ
[ਸੋਧੋ]ਕੇਪੀ ਗੋਪਾਲਨ ਦਾ ਜਨਮ 1908 ਵਿੱਚ ਕੇਰਲਾ ਦੇ ਅਜੋਕੇ ਕੰਨੂਰ ਜ਼ਿਲ੍ਹੇ ਵਿੱਚ ਪੁਥਿਆਪਰੰਬਾ ਵਿੱਚ ਹੋਇਆ ਸੀ। [1] ਉਸਦੇ ਮਾਤਾ-ਪਿਤਾ ਮਾਨਕਿਲ ਕੰਨਨ ਅਤੇ ਕੋਟੀਆਥ ਕਲਿਆਣੀ ਸਨ। ਉਸਨੇ ਚਿਰੱਕਲ ਰਾਜਸ ਹਾਈ ਸਕੂਲ ਅਤੇ ਕੰਨੂਰ ਮਿਉਂਸਪਲ ਹਾਈ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ।
ਉਹ 20 ਅਪ੍ਰੈਲ 1977 ਨੂੰ ਉਸਦੀ ਮੌਤ ਹੋ ਗਈ।[2]
ਹਵਾਲੇ
[ਸੋਧੋ]- ↑ Suresh, Sreelakshmi. "Kerala State - Everything about Kerala". www.stateofkerala.in (in ਅੰਗਰੇਜ਼ੀ).
- ↑ Suresh, Sreelakshmi. "Kerala State - Everything about Kerala". www.stateofkerala.in (in ਅੰਗਰੇਜ਼ੀ).Suresh, Sreelakshmi. "Kerala State - Everything about Kerala". www.stateofkerala.in.