ਸਮੱਗਰੀ 'ਤੇ ਜਾਓ

ਕੈਂਡੀ ਬਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੈਂਡੀ ਬਾਰ
ਤਸਵੀਰ:Candy Barr.jpg
ਜਨਮ
ਜੁਆਨਿਤਾ ਡੇਲ ਸਲੁਸ਼ੇਰ

(1935-07-06)ਜੁਲਾਈ 6, 1935
ਮੌਤਦਸੰਬਰ 30, 2005(2005-12-30) (ਉਮਰ 70)
ਮੌਤ ਦਾ ਕਾਰਨਨਮੂਨੀਆ ਨਾਲ ਪੇਚੀਦਗੀ
ਰਾਸ਼ਟਰੀਅਤਾਅਮਰੀਕੀ
ਪੇਸ਼ਾਸਟ੍ਰੀਪਰ, ਅਦਾਕਾਰਾ, ਅਡਲਟ ਮਾਡਲ
ਜੀਵਨ ਸਾਥੀ4
ਬੱਚੇ1

ਕੈਂਡੀ ਬਾਰ (6 ਜੁਲਾਈ, 1935 – 30 ਦਸੰਬਰ, 2005) ਇੱਕ ਅਮਰੀਕੀ ਸਟੀਪਰ, ਬਰਲੇਸਕ ਡਾਂਸਰ, ਅਦਾਕਾਰਾ ਅਤੇ 20ਵੀਂ ਸਦੀ ਦੇ ਮੱਧ ਵਿੱਚ ਮੇਨ'ਸ ਮੈਗਜ਼ੀਨਸ ਦੀ ਅਡਲਟ ਮਾਡਲ ਰਹੀ ਹੈ।

1950ਵਿਆਂ ਦੇ ਦੌਰਾਨ ਇਸਨੂੰ ਡੱਲਾਸ, ਲਾਸ ਐਂਜਲਸਸ ਅਤੇ ਲਾਸ ਵੇਗਾਸ; ਵਿੱਚ ਆਪਣੇ ਸਟਰਿਪਿੰਗ ਕੈਰੀਅਰ ਵਿੱਚ ਦੇਸ਼ ਵਿਆਪੀ ਹੁੰਗਾਰਾ ਮਿਲਿਆ। ਕਾਨੂੰਨ ਨਾਲ ਉਸ ਦੀਆਂ ਮੁਸੀਬਤਾਂ; ਉਸ ਦਾ ਦੂਜਾ ਪਤੀ ਗੋਲੀ ਨਾਲ ਮਾਰਿਆ ਗਿਆ; ਅਤੇ ਨਸ਼ੀਲੇ ਪਦਾਰਥਾਂ ਲਈ ਉਸਨੂੰ ਗ੍ਰਿਫਤਾਰੀ ਅਤੇ ਜੇਲ ਦੀ ਸਜ਼ਾ ਸੁਣਾਈ ਗਈ, ਅਤੇ ਇਸਦੇ ਸੰਬੰਧ ਮਿੱਕੀ ਕੋਹਾਨ ਅਤੇ ਜੈਕ ਰੂਬੀ ਨਾਲ ਰਹੇ।

ਸ਼ੁਰੂ ਦਾ ਜੀਵਨ

[ਸੋਧੋ]

ਕੈਂਡੀ ਬਾਰ, ਦਾ ਪੈਦਾਇਸ਼ੀ ਨਾਂ, ਜੁਆਨਿਤਾ ਡੇਲ ਸਲੁਸ਼ੇਰ, ਦਾ ਜਨਮ  6 ਜੁਲਾਈ 1935 ਵਿੱਚ ਇਡਨਾ, ਟੈਕਸਾਸ, ਵਿੱਚ ਹੋਇਆ ਅਤੇ ਇਹ ਇਲਵਿਨ ਫੋਰੈਸਟ "ਡੋਕ" ਸਲੁਸ਼ੇਰ (19 ਅਗਸਤ, 1909 – 2 ਮਈ, 1969) ਅਤੇ ਸੈਡੀ ਮਾਏ ਸੁਮਨੇਰ (1 ਅਕਤੂਬਰ, 1908 – 11 ਮਾਰਚ, 1945) ਦੇ ਪੰਜ ਬੱਚਿਆਂ ਵਿਚੋਂ ਇੱਕ ਸੀ। ਇਸਦੇ ਚਾਰ ਭੈਣ ਭਰਾ ਹਨ: ਲਿਓਤਾ (ਜਨਮ 1927), ਕੇਲੇਤਾ ਪੌਲੀਨ "ਕੇ" (ਜਨਮ 1928), ਗੈਰੀ (1931-72), ਅਤੇ ਫੋਰੈਸਟ ਸਲੁਸ਼ੇਰ (1933-2003)।

ਕੈਰੀਅਰ

[ਸੋਧੋ]

16 ਸਾਲ ਦੀ ਉਮਰ ਵਿੱਚ, ਬਾਰ ਵਿਆਪਕ ਤੌਰ ਤੇ ਪ੍ਰਸਾਰਿਤ ਭੂਮਿਗਤ ਪੌਰਨੋਗ੍ਰਾਫਿਕ ਫ਼ਿਲਮਾਂ ਵਿੱਚ, ਸਮਾਰਟ ਐਲਕ (1951), ਸਭ ਤੋਂ ਪ੍ਰਸਿੱਧ ਅਦਾਕਾਰਾਵਾਂ ਵਿਚੋਂ ਇੱਕ ਸੀ।

ਫ਼ਿਲਮੋਗ੍ਰਾਫੀ

[ਸੋਧੋ]
  • ਮਾਈ ਟੇਲ ਇਜ਼ ਹੋਟ  (1964)
  • ਏ ਹਿਸਟਰੀ ਆਫ਼ ਦ ਬਲੂ ਮੂਵੀ  (1970)
  • ਚੇਨਜੀਜ਼  (1971) ਯੱਕਾ ਸੈਕਸ ਯੂ. ਐਸ. ਏ.
  • ਪਲੇਬੁਆਏ: ਦੀ ਸਟੋਰੀ ਆਫ਼ ਐਕਸ (1998)


ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]