ਡਾਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡਾਲਸ
ਡਾਲਸ ਸ਼ਹਿਰ ਦੇ ਕੁਝ ਨਜ਼ਾਰੇ

ਝੰਡਾ

ਮੋਹਰ
ਉਪਨਾਮ: "ਵੱਡਾ D" ਗ਼ੈਰ-ਅਧਿਕਾਰਕ "D ਨਗਰ"
ਡਾਲਸ ਕਾਊਂਟੀ ਅਤੇ ਟੈਕਸਸ ਰਾਜ ਵਿੱਚ ਸਥਿਤੀ
ਗੁਣਕ: 32°46′58″N 96°48′14″W / 32.78278°N 96.80389°W / 32.78278; -96.80389
 ਸੰਯੁਕਤ ਰਾਜ ਅਮਰੀਕਾ
ਰਾਜ ਟੈਕਸਸ
ਸੰਮਿਲਤ ੨ ਫ਼ਰਵਰੀ ੧੮੫੬
ਕਾਊਂਟੀਆਂ ਡਾਲਸ, ਕਾਲਿਨ, ਡੈਂਟਨ, ਰਾਕਵਾਲ, ਕਾਫ਼ਮੈਨ
ਸਰਕਾਰ
 - ਕਿਸਮ ਕੌਂਸਲ-ਮਨੇਜਰ
 - ਸੰਸਥਾ ਡਾਲਸ ਸ਼ਹਿਰੀ ਕੌਂਸਲ
ਉਚਾਈ ੪੩੦
ਅਬਾਦੀ (੨੦੧੦)[੧]
 - ਸ਼ਹਿਰ ੧੧,੯੭,੮੧੬
 - ਮੁੱਖ-ਨਗਰ ੬੩,੭੧,੭੭੩
 - ਵਾਸੀ ਸੂਚਕ ਡਾਲਸਾਈਟ, ਡਾਲਸੀ
ਸਮਾਂ ਜੋਨ ਕੇਂਦਰੀ (UTC-੬)
FIPS ਕੋਡ ੪੮-੧੯੦੦੦
GNIS ਲੱਛਣ ਪਛਾਣ ੧੩੮੦੯੪੪
ZIP ਕੋਡ ਅਗੇਤਰ
ਮੁਢਲਾ ਹਵਾਈ-ਅੱਡਾ ਡਾਲਸ/ਫ਼ੋਰਟ ਵਰਦ ਅੰਤਰਰਾਸ਼ਟਰੀ ਹਵਾਈ-ਅੱਡਾ - DFW (ਪ੍ਰਮੁੱਖ/ਅੰਤਰਰਾਸ਼ਟਰੀ)
ਅਗਲੇਰਾ ਹਵਾਈ-ਅੱਡਾ ਡਾਲਸ ਲਵ ਫ਼ੀਲਡ - DAL (ਪ੍ਰਮੁੱਖ)
ਵੈੱਬਸਾਈਟ www.dallascityhall.com

ਡਾਲਸ (ਅੰਗਰੇਜ਼ੀ ਉਚਾਰਨ: /ˈdæləs/) ਸੰਯੁਕਤ ਰਾਜ ਅਮਰੀਕਾ ਦਾ ਅੱਠਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਟੈਕਸਸ ਰਾਜ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।[੨][੩] ਡਾਲਸ-ਫ਼ੋਰਟ ਵਰਦ ਮੈਟਰੋਪਲੈਕਸ ਦੇਸ਼ ਵਿੱਚ ਦੱਖਣ ਦਾ ਸਭ ਤੋਂ ਵੱਡਾ ਅਤੇ ਦੇਸ਼ ਦਾ ਚੌਥਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[੪][੫][੬] ਇਹ ਕਾਲਿਨ, ਡਾਲਸ, ਡੈਂਟਨ, ਕਾਫ਼ਮੈਨ ਅਤੇ ਰਾਕਵਾਲ ਕਾਊਂਟੀਆਂ ਵਿੱਚ ਵੰਡਿਆ ਹੋਇਆ ਹੈ ਅਤੇ ਸੰਯੁਕਤ ਰਾਜ ਮਰਦਮਸ਼ੁਮਾਰੀ ਬਿਊਰੋ ਮੁਤਾਬਕ ਇਸਦੀ ਅਬਾਦੀ ੧,੧੯੭,੮੧੬ ਹੈ[੭]

ਹਵਾਲੇ[ਸੋਧੋ]