ਸਮੱਗਰੀ 'ਤੇ ਜਾਓ

ਕੈਟੀ ਮੌਰਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਟੀ ਮੌਰਗਨ
ਕੈਟੀ ਮੌਰਗਨ 22 ਜੂਨ, 2016 ਵਿੱਚ ਐਕਸਆਰਸੀਓ ਅਵਾਰਡ ਸ਼ੋਅ ਦੌਰਾਨ
ਜਨਮ
ਸਾਰਾਹ ਕਾਰਾਡਿਨੇ[1]

(1980-03-17) ਮਾਰਚ 17, 1980 (ਉਮਰ 44)[2]
ਰਾਸ਼ਟਰੀਅਤਾਅਮਰੀਕੀ[2]
ਹੋਰ ਨਾਮਕੈਟੀ ਮਰਗਨ, ਕੇਟ ਮੌਰਗਨ, ਕੇਟ, ਕੈਟੀ[2]
ਕੱਦ5 ft 5 in (1.65 m)[2][3]
ਜੀਵਨ ਸਾਥੀ
 • (ਵਿ. 1998; ਤ. 2009)
  ,
 • ਜਿਮ ਜੈਕਮਨ
  (ਵਿ. 2009)
  [4]
No. of adult films276 (including compilations - per IAFD)[2]

ਕੈਟੀ ਮੌਰਗਨ (ਜਨਮ ਬਤੌਰ ਸਾਰਾਹ ਕਾਰਾਡਿਨੇ, 17 ਮਾਰਚ, 1980) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ,[2] ਫ਼ਿਲਮ ਅਦਾਕਾਰਾ, ਸਾਬਕਾ ਰੇਡੀਓ ਟਾਕ-ਸ਼ੋਅ ਹੋਸਟ, ਅਤੇ ਫੀਚਰ ਡਾਂਸਰ ਹੈ।

ਕੈਰੀਅਰ[ਸੋਧੋ]

ਮੌਰਗਨ ਨੇ ਪੌਰਨ ਉਦਯੋਗ ਵਿੱਚ ਮੈਕਸੀਕੋ ਤੋਂ ਕੀਤੇ ਘੋਟਾਲੇ ਦੀ ਜ਼ਮਾਨਤ ਕਰਾਉਣ ਤੋਂ ਬਾਅਦ ਦਾਖਿਲ ਹੋਈ।[3] ਇਸਦਾ ਪਹਿਲਾ ਸੈਕਸ ਸੀਨ 2001 ਵਿੱਚ ਇਡ ਪਾਵਰਜ਼ ਦੀ ਡਰਟੀ ਡੇਬੀਊਟੈਂਟਸ 197 ਵਿੱਚ ਕੀਤਾ। ਇਹ ਗੈਰ-ਕਾਨੂੰਨੀ ਤੌਰ ਉੱਪਰ ਬਾਲਗ ਫ਼ਿਲਮਾਂ ਤੋਂ 2008 ਵਿੱਚ ਸੇਵਾਮੁਕਤ ਹੋਈ। ਜਦੋਂ ਇਸਨੇ ਇੱਕ ਸਾਲ ਬਾਅਦ ਵਿਆਹ ਕਰਵਾ ਲਿਆ ਤਾਂ ਇਹ ਕਾਨੂੰਨੀ ਤੌਰ ਉੱਪਰ ਵੀ ਸੇਵਾਮੁਕਤ ਹੋ ਗਈ। ਸਤੰਬਰ 2015 ਵਿੱਚ, ਸੇਵਾਮੁਕਤੀ ਤੋਂ ਸੱਤ ਸਾਲ ਬਾਅਦ ਇਸਨੇ ਲਾਸ ਐਂਜਲਸ ਅਤੇ ਮਿਆਮੀ ਵਿੱਚ ਆਪਣੇ ਗਾਉਣ ਦਾ ਐਲਾਨ ਨੈਕਸਟ ਲੇਵਲ ਅਤੇ ਸ਼ੂਟਿੰਗ ਪ੍ਰੋਡਕਸ਼ਨ ਨਾਲ ਕੀਤਾ।[5]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

 • 2003 ਏਵੀਐਨ ਪੁਰਸਕਾਰ ਨਾਮਜ਼ਦ - ਏਵੀਅਨ ਵਧੀਆ ਨਿਊ ਸਟਾਰ ਵਾਰਡ[6]
 • 2005 ਐਕਸਆਰਸੀਓ ਪੁਰਸਕਾਰ - ਅਨਗਾਇਆ ਸਾਇਰਨ[7]
 • 2009 ਏਵੀਐਨ ਪੁਰਸਕਾਰ - ਸਲਾਨਾ ਕਰਾਸਓਵਰ ਸਟਾਰ[8]
 • 2009 ਮਿਸਟਰ ਸਕਿਨ ਅੰਗ ਵਿਗਿਆਨ ਪੁਰਸਕਾਰ - ਵਧੀਆ ਪੌਰਨ ਸਟਾਰ ਗੋਨ ਹਾਲੀਵੁਡ (ਜ਼ੈਕ ਅਤੇ ਮੀਰੀ ਮੇਕ ਏ ਪੌਰਨੋ)[9]
 • 2013 ਏਵੀਐਨ ਹਾਲ ਆਫ਼ ਫੇਮ ਦੀ ਮੈਂਬਰ[10]

ਚੌਨਵੀਂ ਫ਼ਿਲਮੋਗ੍ਰਾਫੀ[ਸੋਧੋ]

 • ਬਲੈਕ ਕਰਾਵਿੰਗਸ 4 (2001)
 •   ਬੇਬੀਸੀਟਰ 10 (2002)
 • ਅਨਦਰ ਮੈਨ'ਸ ਵਾਈਫ (2007)
 •   ਜ਼ੈਕ ਅਤੇ ਮੀਰੀ ਮੇਕ ਏ ਪੌਰਨੋ (2008)
 • ਡਿਸਪੇਰੇਟ ਹਾਉਸਵਾਇਵਸ ਆਲ ਸਟਾਰਸ (2009)
 • ਸ਼ੂਟ ਦ ਹੀਰੋ (2010)

ਨਿੱਜੀ ਜੀਵਨ[ਸੋਧੋ]

ਮੌਰਗਨ ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਇੱਕ ਬਹੁਤ ਹੀ ਧਾਰਮਿਕ ਪਰਿਵਾਰ ਵਿੱਚ ਵੱਡੀ ਹੋਈ। 24 ਸਾਲ ਦੀ ਉਮਰ ਇਸਨੇ ਆਪਣੀ ਛਾਤੀ ਵਿੱਚ ਵਾਧਾ ਕਰਕੇ ਬਾਲਗ ਫ਼ਿਲਮਾਂ ਵਿੱਚ ਵਧੇਰੇ ਕੰਮ ਪ੍ਰਾਪਤ ਕੀਤਾ। ਇਸਨੇ  ਜਿਮ ਜੈਕਮੈਨ ਨਾਲ ਵਿਆਹ ਕਰਵਾਇਆ, ਜਿਸ ਨੂੰ ਇਹ ਜ਼ੈਕ ਐਂਡ ਮੀਰੀ ਮੇਕ ਏ ਪੌਰਨੋ ਦੇ ਸੈਟ ਉੱਪਰ ਮਿਲੀ ਸੀ।

ਹਵਾਲੇ[ਸੋਧੋ]

 1. "SModcast - Prima Nocta". smodcast.com. Archived from the original on July 24, 2011. Retrieved May 31, 2015. {{cite web}}: Unknown parameter |dead-url= ignored (|url-status= suggested) (help)
 2. 2.0 2.1 2.2 2.3 2.4 2.5 2.6 2.7 2.8 Katie Morgan ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 3. 3.0 3.1 Katie Morgan; Michael Stefano (January 1, 2003). "Interview: Katie Morgan". RogReviews (Interview). Interviewed by Roger T. Pipe. Retrieved June 1, 2015.
 4. Julie Sprankles. "Exotic dancer and former porn star Katie Morgan opens up about married life". SheKnows. Retrieved June 1, 2015.
 5. "Katie Morgan Returns to Adult; Signs with Nexxxt Level Talent". Business AVN. September 8, 2015. Archived from the original on ਜੁਲਾਈ 7, 2016. Retrieved ਅਗਸਤ 15, 2017.
 6. "This Year's Nominees". Archived from the original on November 27, 2002. Retrieved October 19, 2007.
 7. Heidi Pike-Johnson (June 3, 2005). "Jenna Jameson, Teagan Presley, Evil Angel Big Winners at 21st XRCO Awards Show". Adult Video News. Archived from the original on ਅਪ੍ਰੈਲ 4, 2009. Retrieved February 25, 2009. {{cite news}}: Check date values in: |archive-date= (help); Unknown parameter |dead-url= ignored (|url-status= suggested) (help)
 8. David Sullivan (February 25, 2009). "2009 AVN Award-Winners Announced". AVN.com. Archived from the original on ਫ਼ਰਵਰੀ 23, 2009. Retrieved January 11, 2009.
 9. "Mr. Skin Announces 10th Annual Anatomy Award Winners". AVN. February 19, 2009. Archived from the original on ਜੁਲਾਈ 7, 2013. Retrieved October 11, 2012. {{cite web}}: Italic or bold markup not allowed in: |publisher= (help)
 10. "AVN Announces 2013 Hall of Fame Inductees". avn.com. Archived from the original on ਮਾਰਚ 31, 2013. Retrieved May 31, 2015.

ਬਾਹਰੀ ਲਿੰਕ[ਸੋਧੋ]