ਸਮੱਗਰੀ 'ਤੇ ਜਾਓ

ਕੈਥਲ ਰੇਲਵੇ ਸਟੇਸ਼ਨ

ਗੁਣਕ: 29°47′35″N 76°23′53″E / 29.7930°N 76.3981°E / 29.7930; 76.3981
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਕੈਥਲ ਰੇਲਵੇ ਸਟੇਸ਼ਨ
Indian Railway Station
ਆਮ ਜਾਣਕਾਰੀ
ਪਤਾਰੇਲਵੇ ਸਟੇਸ਼ਨ ਰੋਡ ,ਕੈਥਲ ਹਰਿਆਣਾ
ਭਾਰਤ
ਗੁਣਕ29°47′35″N 76°23′53″E / 29.7930°N 76.3981°E / 29.7930; 76.3981
ਉਚਾਈ237 metres (778 ft)
ਦੀ ਮਲਕੀਅਤਭਾਰਤੀ ਰੇਲਵੇ
ਦੁਆਰਾ ਸੰਚਾਲਿਤਉੱਤਰ ਰੇਲਵੇ
ਟ੍ਰੈਕ5 ft 6 in (1,676 mm) broad gauge
ਉਸਾਰੀ
ਬਣਤਰ ਦੀ ਕਿਸਮStandard on ground
ਪਾਰਕਿੰਗਹਾਂ
ਸਾਈਕਲ ਸਹੂਲਤਾਂਨਹੀਂ
ਹੋਰ ਜਾਣਕਾਰੀ
ਸਥਿਤੀਚਾਲੂ
ਸਟੇਸ਼ਨ ਕੋਡKLE
ਇਤਿਹਾਸ
ਉਦਘਾਟਨ1870
ਬਿਜਲੀਕਰਨਹਾਂ
ਸਥਾਨ
ਕੈਥਲ ਰੇਲਵੇ ਸਟੇਸ਼ਨ is located in ਹਰਿਆਣਾ
ਕੈਥਲ ਰੇਲਵੇ ਸਟੇਸ਼ਨ
ਕੈਥਲ ਰੇਲਵੇ ਸਟੇਸ਼ਨ
Location in Haryana

ਕੈਥਲ ਰੇਲਵੇ ਸਟੇਸ਼ਨ ਭਾਰਤ ਦੇ ਹਰਿਆਣਾ ਰਾਜ ਦੇ ਕੈਥਲ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਕੈਥਲ ਸ਼ਹਿਰ ਅਤੇ ਇਲਾਕੇ ਦੀ ਸੇਵਾ ਕਰਦਾ ਹੈ। ਇਸਦਾ ਸਟੇਸ਼ਨ ਕੋਡ : K.L.E ਹੈ। ਇਹ ਪੂਰੇ ਦੇਸ਼ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।

ਰੇਲਵੇ ਸਟੇਸ਼ਨ

[ਸੋਧੋ]

ਕੈਥਲ ਰੇਲਵੇ ਸਟੇਸ਼ਨ ਸਮੁੰਦਰ ਤਲ ਤੋਂ 237 ਮੀਟਰ (778) ਦੀ ਉਚਾਈ ਉੱਤੇ ਸਥਿਤ ਹੈ। ਇਸ ਨੂੰ ਦਿੱਲੀ ਰੇਲਵੇ ਡਿਵੀਜ਼ਨ ਦੇ ਅਧਿਕਾਰ ਖੇਤਰ ਅਧੀਨ ਕੇ. ਐਲ. ਈ. ਦਾ ਰੇਲਵੇ ਕੋਡ ਅਲਾਟ ਕੀਤਾ ਗਿਆ ਸੀ।[1]

ਹਵਾਲੇ

[ਸੋਧੋ]
  1. "0 COVID-19 Special Arrivals at Kaithal NR/Northern Zone - Railway Enquiry". indiarailinfo.com. Retrieved 18 ਜੂਨ 2020.