ਕੈਦੀ ਦੀ ਦੁਵਿਧਾ
ਦਿੱਖ
ਕੈਦੀ ਦੀ ਦੁਵਿਧਾ (Prisoner's dilemma) ਖੇਲ ਸਿੱਧਾਂਤ ਵਿੱਚ ਇੱਕ ਪ੍ਰਕਾਰ ਦੀ ਪਰਿਸਥਿਤੀ ਦੀ ਇੱਕ ਪ੍ਰਸਿੱਧ ਉਦਾਹਰਨ ਹੈ ਜੋ ਇਹ ਦੱਸਦੀ ਹੈ ਕਿ ਲੋਕ ਇੱਕ-ਦੂਜੇ ਉੱਤੇ ਬੇਭਰੋਸਗੀ ਹੋਣ ਕਾਰਨ ਕਦੇ-ਕਦੇ ਆਪਸ ਵਿੱਚ ਉਦੋਂ ਵੀ ਸਹਿਯੋਗ ਨਹੀਂ ਕਰਦੇ ਜਦੋਂ ਸਹਿਯੋਗ ਨਾਲ ਦੋਨਾਂ ਨੂੰ ਹੀ ਸਪਸ਼ਟ ਫ਼ਾਇਦਾ ਹੋ ਰਿਹਾ ਹੋਵੇ ਅਤੇ ਅਸਹਿਯੋਗ ਨਾਲ ਦੋਨਾਂ ਦਾ ਸਪਸ਼ਟ ਨੁਕਸਾਨ ਹੋ ਰਿਹਾ ਹੋਵੇ।[1]
ਹਵਾਲੇ
[ਸੋਧੋ]- ↑ Beyond Tocqueville: Civil Society and the Social Capital Debate in Comparative Perspective, Bob Edwards, Michael W. Foley, Mario Diani, pp. 126, UPNE, 2001,।SBN 978-1-58465-125-3, ... Trust enables economic actors to cooperate in prisoners' dilemma-type circumstances, in which each would benefit from cooperation but each has an incentive not to cooperate ...