ਕੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੈਨ
Cannes

Cannes France.jpg
Coat of arms of ਕੈਨ Cannes
ਕੈਨ is located in Earth
ਕੈਨ
ਕੈਨ (Earth)
ਪ੍ਰਸ਼ਾਸਨ
ਦੇਸ਼ ਫ਼ਰਾਂਸ
ਖੇਤਰ ਪ੍ਰੋਵੈਂਸ-ਆਲਪ-ਅਸਮਾਨੀ ਤਟ
ਵਿਭਾਗ Alpes-Maritimes
ਆਰੌਂਡੀਜ਼ਮੌਂ ਗਰਾਸ
ਮੇਅਰ ਬਰਨਾਰ ਬ੍ਰੋਸ਼ਾਂ
(2008–2014)
ਅੰਕੜੇ
Elevation 0–260 ਮੀ (0–853 ਫ਼ੁੱਟ)
ਰਕਬਾ1 19.62 km2 (7.58 sq mi)
ਅਬਾਦੀ2 72,939  (2008)
 - Density 3,718/km2 (9,630/sq mi)
INSEE/ਡਾਕ ਕੋਡ 06029/ 06400
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ।
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ।

ਗੁਣਕ: 43°33′05″N 7°00′46″E / 43.5513°N 7.0128°E / 43.5513; 7.0128

ਕੈਨ (ਫ਼ਰਾਂਸੀਸੀ ਉਚਾਰਨ: ​[kan], ਓਕਸੀਤੀ ਵਿੱਚ ਕਾਨਾਸ) ਫ਼ਰਾਂਸੀਸੀ ਰਿਵੀਐਰਾ ਵਿੱਚ ਵਸਿਆ ਇੱਕ ਸ਼ਹਿਰ ਹੈ। ਇਹ ਇੱਕ ਪ੍ਰਸਿੱਧ ਸੈਲਾਨੀ ਅਸਥਾਨ ਅਤੇ ਸਲਾਨਾ ਕਾਨ ਫ਼ਿਲਮ ਤਿਉਹਾਰ ਦਾ ਮੇਜ਼ਬਾਨ ਹੈ। ਇਹ ਫ਼ਰਾਂਸ ਦੇ ਆਲਪ-ਤਟਵਰਤੀ ਵਿਭਾਗ ਵਿੱਚ ਸਥਿਤ ਇੱਕ ਕਮਿਊਨ ਹੈ।

ਹਵਾਲੇ[ਸੋਧੋ]