ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਨੇਡੀਅਨ ਟਾਇਰ ਕੈਨੇਡਾ ਦੀਆਂ 35 ਸਭ ਤੋਂ ਵੱਡੀਆਂ ਜਨਤਕ ਵਪਾਰਕ ਕੰਪਨੀਆਂ ਵਿੱਚੋਂ ਇੱਕ ਹੈ। ਕੈਨੇਡੀਅਨ ਟਾਇਰ ਦਾ ਮੁੱਖ ਦਫਤਰ ਟੋਰਾਂਟੋ, ਓਨਟਾਰੀਓ ਵਿੱਚ ਹੈ। ਕੈਨੇਡੀਅਨ ਟਾਇਰ ਕੋਲ ਆਪਣੀ ਕਿਸਮ ਦਾ ਪੈਸਾ ਹੈ ਜੋ ਕੰਪਨੀ ਨੂੰ ਕੈਨੇਡਾ ਦੇ ਹੋਰ ਪ੍ਰਚੂਨ ਵਿਕਰੇਤਾਵਾਂ ਨਾਲੋਂ ਅਲੱਗ ਕਰਦਾ ਹੈ।